ਸੱਤਵੇ ਤੇ ਆਖਰੀ ਪੜਾਅ ਲਈ ਵੋਟਾਂ ਪੈਣੀਆਂ ਸੁ਼ਰੂ

1102

ਲੋਕ ਸਭਾ ਚੋਣਾਂ ਦੇ ਆਖਰੀ ਸੱਤਵੇਂ ਪੜਾਅ ਵਿਚ ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਸਮੇਤ 8 ਸੂਬਿਆਂ ਦੀਆਂ 59 ਸੀਟਾਂ ਉਤੇ ਵੋਟਿੰਗ ਸ਼ੁਰੂ ਹੋ ਗਈ। ਸੱਤਵੇਂ ਪੜਾਅ ਵਿਚ ਪੰਜਾਬ ਵਿਚ 13, ਚੰਡੀਗੜ੍ਹ 1, ਯੂਪੀ ਵਿਚ 12, ਪੱਛਮੀ ਬੰਗਾਲ ਵਿਚ 9, ਬਿਹਾਰ ਤੇ ਮੱਧ ਪ੍ਰਦੇਸ਼ ਵਿਚ 8–8, ਹਿਮਾਚਲ ਪ੍ਰਦੇਸ਼ ਵਿਚ 4, ਝਾਰਖੰਡ ਵਿਚ ਤਿੰਨ ਦੀਆਂ ਤਿੰਨ ਸੀਟਾਂ ਉਤੇ ਅੱਜ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਵੀ ਵੋਟਿੰਗ ਸੁਰੂ ਹੋ ਗਈ ਹੈ। ਚੋਣਾਂ ਦੇ ਨਤੀਜੇ 23 ਮਈ ਨੂੰ ਘੋਸ਼ਿਤ ਹੋਣਗੇ।

Real Estate