ਖਹਿਰਾ ਨੂੰ ਮਿਲੀ ‘ਚਾਬੀ’

764

ਪੰਜਾਬ ਏਕਤਾ ਪਾਰਟੀ ਨੂੰ ਚੋਣ ਨਿਸ਼ਾਨ ਮਿਲ ਗਿਆ ਹੈ । ਪਿਛਲੇ ਸਮੇਂ ਤੋਂ ਚੋਣ ਨਿਸ਼ਾਨ ਨਾ ਮਿਲਣ ‘ਚ ਹੋਰ ਰਹੀ ਦੇਰੀ ਤੇ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਚੋਣ ਕਮਿਸ਼ਨ ਤੇ ਸਵਾਲ ਕਰ ਰਹੇ ਸਨ । ਪੰਜਾਬ ਏਕਤਾ ਪਾਰਟੀ ਨੂੰ ਚੋਣ ਕਮਿਸ਼ਨ ਵੱਲੌ ‘ਚਾਬੀ’ ਚੋਣ ਨਿਸ਼ਾਨ ਦਿੱਤਾ ਗਿਆ ਹੈ । ਇਸੇ ਨਿਸ਼ਾਨ ਤਹਿਤ ਸੁਖਪਾਲ ਖਹਿਰਾ ਬਠਿੰਡਾ ਲੋਕ ਸਭਾ ਹਲਕੇ ਤੋਂ , ਬੀਬੀ ਪਰਮਜੀਤ ਕੌਰ ਖਾਲੜਾ ਖਡੂਰ ਸਾਹਿਬ ਸੀਟ ਤੋਂ ਅਤੇ ਮਾਸਟਰ ਬਲਦੇਵ ਸਿੰਘ ਫਰੀਦਕੋਟ ਤੋਂ ਚੋਣ ਲੜਨਗੇ।

Real Estate