ਦੇਸ਼ ਦੀ ਕਾਰਾਂ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਨੇ ਐਲਾਨ ਕੀਤਾ ਹੈ ਕਿ ਉਹ ਪਹਿਲੀ ਅਪਰੈਲ 2020 ਤੋਂ ਕੋਈ ਵੀ ਡੀਜ਼ਲ ਕਾਰ ਬਾਜ਼ਾਰ ਵਿੱਚ ਨਹੀਂ ਵੇਚੇਗੀ। ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ ਸੀ ਭਾਰਗਵ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਕੰਪਨੀ ਵੱਲੋਂ ਆਪਣੇ ਕੁੱਲ ਵਾਹਨਾਂ ਦੇ 23 ਫੀਸਦੀ ਡੀਜ਼ਲ ਵਾਹਨ ਦੀ ਵਿੱਕਰੀ ਕੀਤੀ ਜਾਂਦੀ ਹੈ। ਕੰਪਨੀ ਡੀਜਲ਼ ਕਾਰਾਂ ਬਣਾਏਗੀ ਵੀ ਨਹੀਂ ਤੇ ਆਪਣੀ ਲਾਈਨਅੱਪ ਚੋਂ ਡੀਜ਼ਲ ਇੰਜਨ ਹਟਾ ਰਹੀ ਹੈ ।
Real Estate