ਹਮਲੇ ਦੌਰਾਨ ਭਾਜਪਾ ਵਿਧਾਇਕ ਸਮੇਤ ਪੰਜ ਸੁਰੱਖਿਆ ਜਵਾਨਾਂ ਦੀ ਮੌਤ

1267

ਛੱਤੀਸਗੜ੍ਹ ਸੂਬੇ ਦੇ ਦੰਤੇਵਾੜਾ ਇਲਾਕੇ ’ਚ ਅੱਜ ਇੱਕ ਨਕਸਲੀ ਹਮਲੇ ਦੌਰਾਨ ਭਾਜਪਾ ਵਿਧਾਇਕ ਭੀਮਾ ਮੰਡਾਵੀ ਦੇ ਮਾਰੇ ਜਾਣ ਦੀਆਂ ਖ਼ਬਰਾਂ ਹਨ । ਇਸ ਹਮਲੇ ਵਿੱਚ ਵਿਧਾਇਕ ਦੇ ਨਿਜੀ ਸੁਰੱਖਿਆ ਗਾਰਡ ਸਮੇਤ ਪੰਜ ਸੁਰੱਖਿਆ ਜਵਾਨ ਵੀ ਸ਼ਹੀਦ ਹੋ ਗਏ ਹਨ। ਨਕਸਲੀਆਂ ਨੇ ਹਮਲਾ ਕਰਨ ਲਈ ਇੱਕ ਦੇਸੀ ਬੰਬ ਦੀ ਵਰਤੋਂ ਕੀਤੀ ਤੇ ਉਸ ਦੇ ਧਮਾਕੇ ਨਾਲ ਇੱਕ ਵਾਹਨ ਪੂਰੀ ਤਰ੍ਹਾਂ ਤਬਾਹ ਹੋ ਗਿਆ।

Real Estate