ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਇੱਕ ਉਮੀਦਵਾਰ ਗਿਆ ਜੇਲ੍ਹ

1155

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਰਲ ਦੀ ਇੱਕ ਅਦਾਲਤ ਨੇ ਕੋਝੀਕੋਡ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਪ੍ਰਕਾਸ਼ ਬਾਬੂ ਨੂੰ ਸਬਰੀਮਾਲਾ ਦੀ ਇਕ ਮਹਿਲਾ ਸ਼ਰਧਾਲੂ ‘ਤੇ ਹਮਲੇ ਦੇ ਮਾਮਲੇ ‘ਚ ਵੀਰਵਾਰ ਨੂੰ ਜੇਲ ਭੇਜ ਦਿੱਤਾ। ਹਮਲਾ ਪਿਛਲੇ ਸਾਲ ਨਵੰਬਰ ਵਿਚ ਹੋਇਆ ਸੀ। ਕੇਰਲ ਵਿੱਚ 23 ਅਪ੍ਰੈਲ ਨੂੰ ਲੋਕ ਸਭਾ 2019 ਲਈ ਵੋਟਾਂ ਪੈਣਗੀਆਂ ਤੇ ਇਸੇ ਦੌਰਾਨ ਭਾਜਪਾ ਦਾ ਉਮੀਦਵਾਰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਰਹੇਗਾ।

Real Estate