ਆਪ ਦਾ ਬਾਗੀ ਸੰਸਦ ਮੈਂਬਰ ਬਣਿਆ ਭਾਜਪਾਈ

973

ਆਮ ਆਦਮੀ ਪਾਰਟੀ ਪੰਜਾਬ ਚੋ ਮਅੱਤਲ ਕੀਤੇ ਗਏ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਅੱਜ ਕੇਂਦਰੀ ਵਜ਼ੀਰ ਅਰੁਣ ਜੇਤਲੀ ਦੀ ਮੌਜੂਦਗੀ ਵਿਚ ਬੀਜੇਪੀ ਵਿਚ ਸ਼ਾਮਲ ਹੋ ਗਏ ਹਨ । ਹਰਿੰਦਰ ਸਿੰਘ ਖਾਲਸਾ ਪੰਜਾਬ ਦੇ ਰਿਜ਼ਰਵ ਲੋਕ ਸਭਾ ਹਲਕੇ ਫਤਹਿਗੜ੍ਹ ਸਾਹਿਬ ਤੋਂ 2014 ਵਿਚ ਲੋਕ ਸਭਾ ਮੈਂਬਰ ਚੁਣੇ ਗਏ ਸਨ । ਖਾਲਸਾ ਨੂੰ ਡਾਕਟਰ ਗਾਂਧੀ ਵਾਂਗ ਆਪ ਵਿਚੋਂ ਮੁਅੱਤਲ ਕੀਤਾ ਗਿਆ ਸੀ ।

Real Estate