ਭਾਜਪਾ ਨੇ ਮੇਨਕਾ ਗਾਂਧੀ ਤੇ ਉਸਦੇ ਮੁੰਡੇ ਦੀ ਸੀਟ ਬਦਲੀ

953

ਲੋਕ ਸਭਾ ਚੋਣਾਂ 2019 ਦੇ ਲਈ ਭਾਜਪਾ ਨੇ ਉੱਤਰ ਪ੍ਰਦੇਸ਼ ਦੇ 29 ਉਮੀਦਵਾਰਾਂ ਅਤੇ ਪੱਛਮੀ ਬੰਗਾਲ ਦੇ ਲਈ 10 ਉਮੀਦਵਾਰਾਂ ਦੇ ਨਾਂਅ ਦੀ ਸੂਚੀ ਜਾਰੀ ਕੀਤੀ ਹੈ। ਇਸੇ ਦੌਰਾਨ ਭਾਜਪਾ ਨੇ ਮੇਨਕਾ ਗਾਂਧੀ ਤੇ ਉਸ ਦੇ ਮੁੰਡੇ ਵਰੁਣ ਗਾਂਧੀ ਦੀਆਂ ਸੀਟਾਂ ਬਦਲ ਦਿੱਤੀਆਂ ਹਨ । ਮੇਨਕਾ ਗਾਂਧੀ ਸੁਲਤਾਨਪੁਰ ਤੋਂ ਚੋਣ ਲੜਨਗੇ ਜਦਕਿ ਉਨ੍ਹਾਂ ਦੇ ਪੁੱਤਰ ਵਰੁਣ ਗਾਂਧੀ ਪੀਲੀਭੀਤ ਤੋਂ ਚੋਣ ਲੜਨਗੇ।

Real Estate