ਆਸਾਰਾਮ ਦੀ ਨਾ ਤਾਂ ਸਜ਼ਾ ਰੁਕੀ ਤੇ ਨਾ ਹੀ ਜਮਾਨਤ ਹੋਈ

ਆਸਾਰਾਮ ਜੋ ਨਬਾਲਗ ਲੜਕੀ ਨਾਲ ਜਬਰ ਜਨਾਹ ਮਾਮਲੇ ‘ਚ ਸਜ਼ਾ ਕੱਟ ਹਿਹਾ ਹੈ ਨੂੰ ਫਿਰ ਹਾਈਕੋਰਟ ਤੋਂ ਝਟਕਾ ਲੱਗਾ ਹੈ। ਆਸਾਰਾਮ ਨੇ ਆਪਣੀ ਸ਼ਜਾ ਤੇ ਰੋਕ ਲਗਾਉਣ ਲਈ ਪਟੀਸ਼ਨ ਹਾਈਕੋਰਟ ਵਿੱਚ ਪਾਈ ਜੋ ਹੁਣ ਅਦਾਲਤ ਨੇ ਖ਼ਾਰਜ ਕਰ ਦਿੱਤੀ ਗਈ ਹੈ। ਇਨ੍ਹਾਂ ਹੀ ਨਹੀਂ, ਹਾਈਕੋਰਟ ਨੇ ਆਸਾਰਾਮ ਦੀ ਜ਼ਮਾਨਤ ਅਰਜ਼ੀ ਵੀ ਖ਼ਾਰਜ ਕਰ ਦਿੱਤੀ ਹੈ।

Real Estate