ਕੁੜੀਆਂ ਦੇ ਹੋਸਟਲ ‘ਚ ਅਫੀਮ ਦੀ ਖੇਤੀ !

1478

ਪੰਜਾਬ ਵਿੱਚ ਕੁੜੀਆਂ ਦੇ ਹੋਸਟਲ ‘ਚ ਅਫੀਮ ਦੀ ਖੇਤੀ ਦਾ ਮਾਮਲਾ ਸਾਹਮਣੇ ਆਇਆ ਹੈ । ਮਾਮਲਾ ਮਾਨਸਾ ਦੇ ਕਸਬਾ ਭੀਖੀ ਦੇ ਵੁਮੈਨ ਕਾਲਜ ਦੇ ਹੋਸਟਲ ਦਾ ਹੈ ,ਜਿਥੇ ਸ਼ਰੇਆਮ ਅਫੀਮ ਦੀ ਖੇਤੀ ਹੋ ਰਹੀ ਸੀ ਪਰ ਇਸ ਗੱਲ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਰੇਡ ਮਾਰ ਦਿੱਤੀ।ਇਸ ਦੌਰਾਨ ਪੁਲਿਸ ਨੇ ਛਾਪੇਮਾਰੀ ਕਰਕੇ 30 ਕਿੱਲੋ ਹਰੀ ਪੋਸਤ ਬਰਾਮਦ ਕੀਤੀ ਹੈ। ਖ਼ਬਰਾਂ ਅਨੁਸਾਰ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Real Estate