ਲੋਕ ਸਭਾ 2019 : ਕਾਂਗਰਸੀ ਉਮੀਦਵਾਰਾਂ ਦੀ 8ਵੀਂ ਸੂਚੀ

1230

ਕਾਂਗਰਸ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਸ਼ਨੀਵਾਰ ਦੀ ਦੇਰ ਰਾਤ ਨੂੰ ਆਪਣੇ 38 ਉਮੀਦਵਾਰਾਂ ਦੀ 8ਵੀਂ ਸੂਚੀ ਐਲਾਨ ਦਿੱਤੀ ਹੈ। ਇਸ ਸੂਚੀ ਚ ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਉਤਰਾਖੰਡ, ਉੱਤਰ ਪ੍ਰਦੇਸ਼ ਦੇ 38 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਮਲਿੱਕਾਅਰਜੁਨ ਖੜਗੇ ਨੂੰ ਗੁਲਬਰਗ (ਕਰਨਾਟਕ), ਦਿਗਵਿਜੇ ਸਿੰਘ ਨੂੰ ਭੋਪਾਲ (ਮੱਧ ਪ੍ਰਦੇਸ਼) ਅਤੇ ਹਰੀਸ਼ ਰਾਵਤ ਨੂੰ ਨੈਨੀਤਾਲ–ਉਧਮਸਿੰਘ ਨਗਰ (ਉਤਰਾਖੰਡ) ਤੋਂ ਉਮੀਦਵਾਰ ਐਲਾਨਿਆ ਗਿਆ ਹੈ।

Real Estate