ਗੋਆ ਦੇ ਮੱਖ ਮੰਤਰੀ ਦਾ ਦੇਹਾਂਤ

1192

ਗੋਆ ਦੇ ਮੁੱਖ ਮੰਤਰੀ ਅਤੇ ਸਾਬਕਾ ਰੱਖਿਆ ਮੰਤਰੀ ਭਾਜਪਾ ਆਗੂ ਮਨੋਹਰ ਪਾਰੀਕਰ ਦਾ ਦੇਹਾਂਤ ਹੋ ਗਿਆ ਹੈ । ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ, ਜਿੰਨ੍ਹਾਂ ਨੇ ਅੱਜ ਪਣਜੀ ਵਿਚ ਆਖਰੀ ਸਾਹ ਲਿਆ। ਉਹ 63 ਸਾਲ ਦੇ ਸਨ।

Real Estate