ਪ੍ਰਧਾਨ ਮੰਤਰੀ ਮੋਦੀ ਬਣੇ ”ਚੌਕੀਦਾਰ ਨਰੇਂਦਰ ਮੋਦੀ”

1404

ਸੋਸ਼ਲ ਮੀਡੀਆ ‘ਤੇ ”ਮੈਂ ਵੀ ਚੌਕੀਦਾਰ” ਦੀ ਕੰਪੇਨ ਸ਼ੁਰੂ ਕਰਨ ਉਪਰੰਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਆਪਣੇ ਟਵਿੱਟਰ ਦਾ ਨਾਮ ਬਦਲ ਕੇ ”ਚੌਕੀਦਾਰ ਨਰੇਂਦਰ ਮੌਦੀ” ਰੱਖ ਲਿਆ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀ ਆਪਣੇ ਟਵਿੱਟਰ ਦਾ ਨਾਮ ਬਦਲਦਿਆਂ ”ਚੌਕੀਦਾਰ ਅਮਿਤ ਸ਼ਾਹ” ਰੱਖ ਲਿਆ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਜੇ।ਪੀ ਨੱਡਾ, ਹਰਸ਼ ਵਰਧਨ ਅਤੇ ਧਰਮੇਂਦਰ ਪ੍ਰਧਾਨ ਨੇ ਵੀ ਆਪਣੇ ਲੀਡਰਾਂ ਨੂੰ ਇਸ ਮੁਹਿੰਮ ਤਹਿਤ ਫਾਲੋਅ ਕਰ ਲਿਆ ਹੈ। ਭਾਜਪਾ ਵੱਲੋਂ ਇਹ ਕੰਪੇਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਜਵਾਬ ਵਜੋਂ ਚਲਾਈ ਗਈ ਹੈ, ਕਿਉਂਕਿ ਰਾਹੁਲ ਗਾਂਧੀ ਦਾ ਸਲੋਗਨ ਹੈ ਕਿ, ”ਚੌਕੀਦਾਰ ਚੋਰ ਹੈ”

Real Estate