ਨਾਈਟ ਕਲੱਬ ‘ਚ ਹੋਈ ਫਾਇਰਿੰਗ – 15 ਮੌਤਾਂ

2647

ਮੈਕਸਿਕੋ ਦੇ ਗੁਆਨਾਜ਼ੁਆਟੋ ਸੈਬਟ ਦੇ ਨਾਈਟ ਕਲੱਬ ‘ਚ ਲੰਘੇ ਸ਼ਨੀਵਾਰ ਰਾਤ ਹੋਈ ਫਾਇਰਿੰਗ ‘ਚ 15 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸਥਾਨਕ ਮੀਡੀਆ ਅਨੁਸਾਰ ਸੂਬੇ ਦੇ ਨਾਈਟ ਕਲੱਬ ‘ਚ ਹਥਿਆਰਬੰਦ ਵਿਅਕਤੀਆਂ ਵੱਲੋਂ ੳਪਨ ਫਾਇਰਿੰਗ ਕੀਤੀ ਗਈ।ਗੁਆਨਾਜ਼ੁਆਟੋ ਅਧਿਕਾਰੀਆਂ ਅਨੁਸਾਰ 13 ਲੋਕ ਮੌਕੇ ‘ਤੇ ਹੀ ਮਾਰੇ ਗਏ ਸਨ ਜਦਕਿ 2 ਨੇ ਹਸਪਤਾਲ ਜਾਂਦਿਆਂ ਦਮ ਤੋੜ ਦਿੱਤਾ ਸੀ।

Real Estate