ਲੋਕ ਸਭਾ 2019: ਕਾਂਗਰਸ ਵਲੋਂ ਪਹਿਲੀ ਸੂਚੀ ਜਾਰੀ

1574

ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਅੱਜ 15 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਰਾਏ ਬਰੇਲੀ ਅਤੇ ਪ੍ਰਧਾਨ ਰਾਹੁਲ ਗਾਂਧੀ ਨੂੰ ਅਮੇਠੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਮੌਕੇ ਉੱਤਰ ਪ੍ਰਦੇਸ਼ ਤੋਂ 11 ਅਤੇ ਗੁਜਰਾਤ ਤੋਂ ਚਾਰ ਉਮੀਦਵਾਰ ਐਲਾਨੇ ਗਏ ਹਨ।
ਸਲਮਾਨ ਖੁਰਸ਼ੀਦ ਫਾਰੂਕਾਬਾਦ ਤੋਂ
ਜਤਿਨ ਪ੍ਰਸਾਦ ਧੌਰਾਹੜਾ ਤੋਂ
ਆਰਪੀਐੱਨ ਸਿੰਘ ਕੁਸ਼ੀ ਨਗਰ ਤੋਂ
ਯੂਪੀ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਨਿਰਮਲ ਖੱਤਰੀ ਨੂੰ ਫ਼ੈਜ਼ਾਬਾਦ ਤੋਂ
ਅਨੂੰ ਟੰਡਨ ਉਨਾਵ ਤੋਂ
ਇਮਰਾਨ ਮਸੂਦ ਸਹਾਰਨ ਪੁਰ ਤੋਂ
ਗੁਜਰਾਤ ਤੋਂ ਸਾਬਕਾ ਪ੍ਰਧਾਨ ਭਾਰਤ ਸਿੰਘ ਸੋਲੰਕੀ ਨੂੰ ਆਨੰਦ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ।

Real Estate