ਪੰਜਾਬ ਵਿੱਚ ਬਸਪਾ ਵੱਲੋਂ ਵੀ ਤਿੰਨ ਉਮੀਦਵਾਰਾਂ ਨੂੰ ਹਰੀ ਝੰਡੀ : ਗਠਜੋੜ ਦੀ ਉਮੀਦਾਂ ਲਾਈ ਬੈਠਿਆ ਤੇ ਫਿਰੇਗਾ ਪਾਣੀ ?

877

ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਪੰਜਾਬ ਦੇ ਤਿੰਨ ਉਮੀਦਵਾਰਾਂ ਨੂੰ ਚੋਣ ਲੜਨ ਲਈ ਹਰੀ ਝੰਡੀ ਦੇ ਦਿੱਤੀ ਹੈ। ਜਲੰਧਰ ਲੋਕ ਸਭਾ ਹਲਕੇ ਤੋਂ ਬਲਵਿੰਦਰ ਕੁਮਾਰ, ਹੁਸ਼ਿਆਰਪੁਰ ਤੋਂ ਸਾਬਕਾ ਆਈਏਐੱਸ ਅਧਿਕਾਰੀ ਖੁਸ਼ੀ ਰਾਮ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਕਰਮਜੀਤ ਸਿੰਘ ਸੋਢੀ ਨੂੰ ਚੋਣਾਂ ਦੀ ਤਿਆਰੀ ਕਰਨ ਲਈ ਕਹਿ ਦਿੱਤਾ ਗਿਆ ਹੈ। ਇਨ੍ਹਾਂ ਆਗੂਆਂ ਦੀ ਲਖਨਊ ਵਿੱਚ ਮਾਇਆਵਤੀ ਨਾਲ ਮੀਟਿੰਗ ਹੋਈ ਸੀ। ਦੂਜੇ ਪਾਸੇ ਆਪ ਪਾਰਟੀ ਵੀ ਬਸਪਾ ਨਾਲ ਗਠਜੋੜ ਬਾਰੇ ਕਹਿ ਰਹੀ ਸੀ ਤੇ ਆਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਵੀ ਐਲਾਨ ਚੁੱਕੀ ਹੈ।

Real Estate