ਲੋਕ ਸਭਾ 2019 : ਆਪ ਨੇ ਦਿੱਲੀ ‘ਚ ਐਲਾਨੇ ਉਮੀਦਵਾਰ

1273

ਲੋਕ ਸਭਾ ਚੋਣਾਂ 2019 ਲਈ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੀਆਂ ਸੱਤ ਵਿਚੋਂ ਛੇ ਸੀਟਾਂ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ।

 

 

 

ਆਤਿਸ਼ੀ ਮਾਰਲੇਨਾ ਪੂਰਵੀ ਦਿੱਲੀ
ਗੁਗਨ ਸਿੰਘ ਉਤਰ ਪੱਛਮੀ ਦਿੱਲੀ
‘ਆਪ’ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਰਾਘਵ ਚੱਢਾ ਦੱਖਣੀ ਦਿੱਲੀ
ਪੰਕਜ ਗੁਪਤਾ ਚਾਂਦਨੀ ਚੌਕ ਸੀਟ
ਦਲੀਪ ਪਾਂਡੇ ਉਤਰੀ–ਪੂਰਵੀ ਦਿੱਲੀ ਅਤੇ ਬ੍ਰਜੇਸ਼ ਗੋਇਲ ਨਵੀਂ ਦਿੱਲੀ ਸੀਟਾਂ ਤੋਂ ਚੋਣ ਲੜਨਗੇ।
ਹਾਲਾਂਕਿ ਪਾਰਟੀ ਨੇ ਅਜੇ ਇਹ ਤੈਅ ਨਹੀਂ ਕੀਤਾ ਕਿ ਪੱਛਮੀ ਦਿੱਲੀ ਸੀਟ ਤੋਂ ਕੌਣ ਚੋਣ ਲੜੇਗਾ।

Real Estate