ਪੁਲਵਾਮਾ ਹਮਲੇ ਦਾ ਬਦਲਾ ਹਵਾਈ ਫੌਜ ਨੇ ਪਾਕਿਸਤਾਨ ‘ਚ ਅਤਿਵਾਦੀ ਟਿਕਾਣੇ ਤਬਾਹ ਕਰਕੇ ਲਿਆ !

1443

mirageਪੁਲਵਾਮਾ ਹਮਲੇ ਦੇ 12 ਦਿਨ ਬਾਦ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਪਾਕਿਸਤਾਨ ਦੇ ਖਿਲਾਫ਼ ਵੱਡੀ ਕਾਰਵਾਈ ਦੀਆਂ ਖ਼ਬਰਾਂ ਹਨ। ਮੰਗਲਵਾਰ ਸਵੇਰੇ 3.30 ਵਜੇ ਮਿਰਾਜ-2000 ਲੜਾਕੂ ਜਹਾਜਾਂ ਨੇ ਐਲਓਸੀ ਦੇ ਪਾਰ ਪਾਕਿਸਤਾਨ ਕਬਜੇ ਵਾਲੇ ਕਸ਼ਮੀਰ ਵਿੱਚ ਦਾਖਿਲ ਹੋ ਕੇ ਅਤਿਵਾਦੀ ਟਿਕਾਣਿਆਂ ਦੇ ਕਾਰਵਾਈ ਕੀਤੀ ਹੈ। 12 ਮਿਰਾਜ ਜਹਾਜਾਂ ਵਿੱਚ 1000 ਕਿਲੋ ਬੰਬ ਸੁੱਟੇ ਹਨ। ਇਸ ਨਾਲ ਕਈ ਅਤਿਵਾਦੀ ਕੈਂਪ ਤਬਾਹ ਹੋਏ ਹਨ। ਏਐਨਆਈ ਖ਼ਬਰ ਏਜੰਸੀ ਮੁਤਾਬਿਕ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ। 1000 किलो बम गिराए
ਭਾਰਤ ਦੀ ਕਾਰਵਾਈ ਉਪਰ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਇੱਕ ਟਵੀਟ ਕੀਤਾ ਹੈ ਕਿ ਭਾਰਤੀ ਹਾਈ ਫੌਜ ਨੇ ਮੁਜਫ਼ਰਾਬਾਦ ਸੈਕਟਰ ਵਿੱਚ ਘੁਸਪੈਠ ਦੀ ਕੋਸਿ਼ਸ਼ ਕੀਤੀ ਸੀ ।
ਹਾਲਾਂਕਿ ਭਾਰਤੀ ਹਵਾਈ ਫੌਜ ਵੱਲੋਂ ਅਧਿਕਾਰਿਤ ਬਿਆਨ ਸਾਹਮਣੇ ਨਹੀਂ ਆਇਆ ।

Real Estate