ਮਸੂਦ ਅਜ਼ਹਰ ’ਤੇ ਪਾਬੰਦੀ ਲਈ ਯੂਐਨ ਵਿਚ ਜਾਵੇਗਾ ਫਰਾਂਸ

3625

ਖ਼ਬਰਾਂ ਹਨ ਕਿ ਫਰਾਂਸ ਵਲੋਂ ਆਉਂਦੇ ਦਿਨਾਂ ’ਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ’ਤੇ ਪਾਬੰਦੀ ਲਗਵਾਉਣ ਲਈ ਆਉਂਦੇ ਦਿਨਾਂ ’ਚ ਇਕ ਮਤਾ ਸੰਯੁਕਤ ਰਾਸ਼ਟਰ ਵਿਚ ਪੇਸ਼ ਕੀਤਾ ਜਾਵੇਗਾ। ਫਰਾਂਸ ਦੂਜੀ ਵਾਰ ਸੰਯੁਕਤ ਰਾਸ਼ਟਰ ਵਿਚ ਇਸ ਤਰ੍ਹਾਂ ਦੇ ਮਤੇ ਦਾ ਹਿੱਸਾ ਬਣੇਗਾ। 2017 ਵਿਚ ਬਰਤਾਨੀਆ ਤੇ ਫਰਾਂਸ ਦੀ ਹਮਾਇਤ ਨਾਲ ਅਮਰੀਕਾ ਨੇ ਜੈਸ਼ ਮੁਖੀ ’ਤੇ ਪਾਬੰਦੀਆਂ ਲਗਵਾਉਣ ਲਈ ਯੂਐਨ ਸੈਂਕਸ਼ਨਜ਼ ਕਮੇਟੀ ਅੱਗੇ ਮਤਾ ਪੇਸ਼ ਕੀਤਾ ਸੀ।

Real Estate