ਪੰਜਾਬ ਵਿਧਾਨ ‘ਚ ਵੀ ਗੂੰਜਿਆ ਗੀਤ ‘ਸਹੁੰ ਖਾ ਕੇ ਮੁਕਰ ਗਿਆ ਕੋਈ ਵੱਸ ਨਾ ਰਾਜਿਆਂ ਤੇਰੇ’

1364

ਪਿਛਲੇ ਦਿਨਾਂ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਵਾਇਲ ਹੋਈਆ ਸਨ ਜਿੰਨ੍ਹਾ ਵਿੱਚ ਕੁਝ ਔਰਤਾਂ ਗੀਤ ਗਾ ਕੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਆਪਣੇ ਵਾਅਦੇ ਚੇਤੇ ਕਰਵਾ ਰਹੀਆ ਸਨ। ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਮੌਕੇ ਸਦਨ ਦੀ ਕਾਰਵਾਈ ਦੌਰਾਨ ਵੀ ਆਪ ਵਿਧਾਇਕਾਂ ਰੁਪਿੰਦਰ ਰੂਬੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹੁਣ ਤਾਂ ਪੰਜਾਬ ‘ਚ ਆਮ ਮਹਿਲਾਵਾਂ ਵੱਲੋਂ ਗਲੀ ਗਲੀ ਜਾ ਕੇ ਗੀਤ ਗਾਏ ਜਾ ਰਹੇ ਹਨ ਕਿ ‘ਸਹੁੰ ਖਾ ਕੇ ਮੁਕਰ ਗਿਆ ਕੋਈ ਵੱਸ ਨਾ ਰਾਜਿਆਂ ਤੇਰੇ’ । ਉਨ੍ਹਾਂ ਕਿਹਾ ਕਿ ਹੁਣ ਤਾਂ ਸੂਬਾ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦੇਵੇ।

Real Estate