
ਲਗਪਗ 11 ਵਜੇ ਰਾਤ ਨੂੰ ਅਧਿਕਾਰੀਆਂ ਨੇ ਦੱਸਿਆ ਕਿ ਉਹ ਮਿਸੀਸਾਗਾ ਦੇ Hurontario ਸਟਰੀਟ ਅਤੇ ਡੇਰੀ ਰੋਡ ਦੇ ਖੇਤਰ ਵਿਚ ਬਾਪ ਦ੍ਵਾਰਾ ਅਗਵਾ ਬੱਚੀ ਦੀ ਜਾਂਚ ਕਰ ਰਹੇ ਹਨ.
ਉਸ ਸਮੇਂ ਅਧਿਕਾਰੀਆਂ ਨੇ ਕਿਹਾ ਕਿ ਉਹ ਰਿਆ ਰਾਜਕੁਮਾਰ ਅਤੇ ਉਸ ਦੇ ਪਿਤਾ, 41 ਸਾਲਾ ਰੂਪੇਸ਼ ਕੁਮਾਰ ਰਾਜਕੁਮਾਰ ਦੀ ਭਾਲ ਕਰ ਰਹੇ ਸਨ, 2005 ਦੇ ਹੋਂਡਾ ਸਿਵਿਕ ਕਾਰ ਵਿਚ ਹੋ ਸਕਦੀ ਹੈ
ਜਾਂਚਕਰਤਾ ਦੇ ਮੁਤਾਬਕ, ਲੜਕੀ ਆਪਣੇ ਪਿਤਾ ਨਾਲ ਨਹੀਂ ਸਾਰਾ ਸਮੇਂ ਨਹੀਂ ਰਹਿੰਦੀ ਸੀ.
ਪੁਲਿਸ ਨੇ ਕੱਲ੍ਹ ਰਾਤ ਜਾਰੀ ਇਕ ਨਿਊਜ਼ ਰੀਲੀਜ਼ ਵਿਚ ਕਿਹਾ, “ਰੂਪੇਸ਼ ਕੁਮਾਰ ਨੇ ਬੱਚੀ ਨੂੰ ਨਿਰਧਾਰਿਤ ਸਮੇਂ ਤੇ ਉਸਦੀ ਮਾਂ ਕੋਲ ਛਡਣਾ ਸੀ ,ਪਰ ਉਹ ਅਜਿਹਾ ਕਰਨ ਵਿਚ ਅਸਫਲ ਰਹੀ.” “ਬਾਅਦ ਤੋਂ ਰੂਪੇਸ਼ ਨੇ ਬੱਚੀ ਦੀ ਮਾਂ ਨੂੰ ਇਹ ਵੀ ਕਿਹਾ ਕੇ ਉਹ ਖੁਦ ਅਤੇ ਉਸ ਦੀ ਧੀ ਨੂੰ ਨੁਕਸਾਨ ਪਹੁੰਚਾਨ ਰਿਹਾ ਹੈ.”
ਸ਼ੁੱਕਰਵਾਰ ਸਵੇਰੇ ਕਰੀਬ 12.30 ਵਜੇ ਐਬਰ ਚੇਤਾਵਨੀ ਰੱਦ ਕਰ ਦਿੱਤੀ ਗਈ.
ਪੁਲਿਸ ਨੇ ਫਿਰ ਕਿਹਾ ਕਿ ਲੜਕੀ ਨੂੰ ਇੱਕ ਬ੍ਰੈਂਪਟਨ ਦੇ ਘਰ ਅੰਦਰ ਮ੍ਰਿਤਕ ਪਾਇਆ ਗਿਆ ਹੈ ਅਤੇ ਹੱਤਿਆ ਦੀ ਪੁਸ਼ਟੀ ਕੀਤੀ ਹੈ ਅਤੇ ਲਾਪਤਾ ਵਿਅਕਤੀ ਬਿਊਰੋ ਨੇ ਹੁਣ ਜਾਂਚ ਕਰਨੀ ਸ਼ੁਰੂ ਕਰ ਦਿਤੀ ਹੈ.
ਰੂਪੇਸ਼ ਕੁਮਾਰ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ. ਪਰ ਅਜੇ ਕੋਈ ਚਾਰਜ ਨਹੀਂ ਲਗਾਏ ਗਏ ਹਨ.:ਨਵਿੰਦਰ ਭੱਟੀ ਸੋਰਸ:CP24