ਜਵਾਨ ਹੈ ਤਾਂ ਮਰਨਗੇ ਹੀ – ਭਾਜਪਾ ਦੇ ਸੰਸਦ ਮੈਂਬਰ ਦੀ ਬੋਲਬਾਣੀ

1047

ਕੋਈ ਅਜਿਹਾ ਦੇਸ਼ ਹੈ ਜਿੱਥੇ ਆਰਮੀ ਦੇ ਜਵਾਨ ਨਾ ਮਰਦੇ ਹੋਣ – ਬੀਜੇਪੀ ਮੈਂਬਰ ਪਾਰਲੀਮੈਂਟ
ਪੁਲਵਾਮਾ ਹਮਲੇ ਤੋਂ ਬਾਅਦ ਜਿੱਥੇ ਸਾਰੀਆ ਪਾਰਟੀਆਂ ਦੇ ਨੇਤਾ ਮਗਰਮੱਛ ਦੇ ਹੰਝੂ ਵਹਾਉਂਦੇ ਬਿਆਨਬਾਜ਼ੀ ਕਰ ਰਹੇ ਹਨ । ਉੱਥੇ ਬੀਜੇਪੀ ਦੇ ਰਾਮਪੁਰ ਦੇ ਮੈਂਬਰ ਪਾਰਲੀਮੈਂਟ ਨੇਪਾਲ ਸਿੰਘ ਦੀ ਬੋਲਬਾਣੀ ਆਪੇ ਸੁਣ ਲਵੋ।

Real Estate