ਲੁਧਿਆਣਾ ਗੈਂਗਰੇਪ ਮਾਮਲੇ ‘ਚ ਦੋ ਦੀ ਹੋਰ ਗ੍ਰਿਫਤਾਰੀ ਦੀਆਂ ਖ਼ਬਰਾਂ

1036

ਲੁਧਿਆਣਾ ਦੇ ਮੁੱਲਾਂਪੁਰ ਦਾਖਾ ‘ਚ ਹੋਏ ਗੈਂਗਰੇਪ ਮਾਮਲੇ ‘ਚ ਲੁਧਿਆਣਾ ਪੁਲਿਸ ਵੱਲੋਂ 2 ਹੋਰ ਗ੍ਰਿਫਤਾਰੀਆਂ ਹੋਣ ਦੀਆ ਖ਼ਬਰਾਂ ਹਨ। ਪੁਲਿਸ ਨੇ 6 ਲੋੜੀਂਦੇ ਮੁਲਜ਼ਮਾਂ ਵਿੱਚੋਂ 5 ਗ੍ਰਿਫਤਾਰੀਆਂ ਕਰ ਲਈਆਂ ਹਨ। ਇਹ ਗ੍ਰਿਫਤਾਰੀਆਂ ਬੀਤੀ ਰਾਤਹੋਈਆਂ ਹਨ, ਪਰ ਇਹਨਾਂ ਦੀ ਹਾਲੇ ਅਧਿਕਾਰਿਤ ਪੁਸ਼ਟੀ ਨਹੀ ਹੋਈ ਹੈ। ਖ਼ਬਰਾਂ ਅਨੁਸਾਰ ਅਜੇ ਅਤੇ ਸੈਫ ਅਲੀ ਦੀ ਗ੍ਰਿਫਤਾਰੀ ਹੋਈ ਹੈ।

Real Estate