ਸੈਕਸ , ਦੁਨੀਆ ਦੀ ਹੋਂਦ ਲਈ ਜਰੂਰੀ ਹੈ ਗੰਦੀ ਗੱਲ ਨਹੀਂ – ਮਾਂ ਓਸ਼ੀਨ

3767

ਭਾਰਤ ਦੇਸ਼ ਵਿੱਚ ਸੈਕਸ ਕਿੰਨਾ ਵਰਜਿਤ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਦਕਿ ਇਸ ਦੇਸ਼ ਵਿੱਚ ਸੈਕਸ ਦੀ ਪੂਜਾ ਵੀ ਹੁੰਦੀ ਹੈ। ਓਸੋ਼ ਨੇ ਇਸ ਬਾਰੇ ਹੁਤ ਬੇਬਾਕੀ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਤਾਂ ਉਸਨੂੰ ਸੈਕਸ ਗੁਰੂ ਬਣਾ ਧਰਿਆ । ਮਾਂ ਓਸ਼ੀਨ ( ਡਾ ਮੀਨਾ ਜਿੰਦਲ ) ਸੈਕਸ ਦੇ ਵਿਸ਼ੇ ‘ਤੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ । ਯਕੀਨਨ ਇਹ ਪੂਰੀ ਵੀਡਿਓ ਸੁਣ ਕੇ ਮਹਿਸੂਸ ਕਰੋਗੇ ਕਿ ਗੱਲ ਕੀ ਸੀ ਪਰ ਕੀ ਬਣਾ ਦਿੱਤੀ ਗਈ । ਜੇ ਵੀਡਿਓ ਵਧੀਆ ਲੱਗੇ ਤਾਂ ਇਹਨੂੰ ਅੱਗੇ ਸ਼ੇਅਰ ਜਰੂਰ ਕਰਿਓ । ਸਾਡੀਆ ਹੋਰ ਬੇਬਾਕ ਵੀਡਿਓ ਦੇਖਣ ਲਈ ਚੈਨਲ ‘ਤੇ ਕਲਿੱਕ ਕਰਕੇ ਸਬਸਕਰਾਈਬ ਵੀ ਜਰੂਰ ਕਰਿਓ

Real Estate