ਵੀਡੀਓ ਇੱਕ ਪੁਲਿਸ ਅਫਸਰ ਦੀ , ਜਿਸ ਨੂੰ ਵੇਖ ਕੇ ਲਗਦਾ ਹਰੇਕ ਜਿਲ੍ਹੇ ‘ਚ ਅਜਿਹੇ ਅਫਸਰ ਹੋਣ ਤਾਂ ?

1144

ਸੋ਼ਸਲ ਮੀਡੀਆ ਹਰ ਰੋਜ ਚੰਗੀਆਂ-ਮਾੜੀਆਂ ਵੀਡੀਓ ਜਾਂ ਤਸਵੀਤਾਂ ਵਾਇਰਲ ਹੁੰਦਿਆਂ ਹਨ ।ਜਿਨ੍ਹਾਂ ਵਿੱਚੋਂ ਕਈ ਵੀਡੀਓ ਜਾਂ ਤਸਵੀਰਾਂ ਅਜਿਹੀਆਂ ਹੁੰਦੀਆਂ ਹਨ ਜੋ ਦਿਲਾਂ ਵਿੱਚ ਘਰ ਕਰ ਜਾਂਦੀਆਂ ਹਨ। ਅਜਿਹੀ ਹੀ ਇੱਕ ਵੀਡੀਓ ਸੋ਼ਸਲ ਮੀਡੀਆ ਤੇ ਚੱਲ ਰਹੀ ਹੈ ਜੋ ਇੱਕ ਪੁਲਿਸ ਅਫਸਰ ਦੀ ਹੈ । ਪੁਲਿਸ ਅਧਿਕਾਰੀ ਦੇ ਸ਼ਬਦਾਂ ਤੋਂ ਸਮਾਜ ਲਈ ਜੋ ਦਰਦ ਝਲਕ ਰਿਹਾ ਹੈ ਉਸ ਨੂੰ ਵੇਖ ਕੇ ਹਰ ਕੋਈ ਕਹਿ ਰਿਹਾ ਹੈ ਕਿ ਅਜਿਹੇ ਅਧਿਕਾਰੀ ਹਰੇਕ ਜਿਲ੍ਹੇ ਹਰੇਕ ਥਾਣੇ ਵਿੱਚ ਹੋਣ। ਵੀਡੀਓ ਇੱਕ ਨਸ਼ਾਂ ਵਿਰੋਧੀ ਸੈਮੀਨਾਰ ਦੀ ਹੈ ।

ਵੀਡੀਓ ਹੇਠ ਦਿੱਤੇ ਲਿੰਕ ਤੇ ਜਾ ਕੇ ਵੇਖ ਸਕਦੇ ਹੋਂ

https://www.facebook.com/sukhnaibsinghsidhu/videos/625369064563159/

Real Estate