ਨੈਚੁਰਲ ਕੈਨੇਡੀਅਨ ਮੇਕਅਪ ਸਰਦੀਆਂ ਦੇ ਮਹੀਨਿਆਂ ਵਿਚ

4694
Natural Canadian Winter Makeup

ਕੈਨੇਡਾ ਦੇ ਸਸਕੈਚਵਾਨ ਸਟੇਟ ਵਿਚ ਅਜੇ ਵੀ ਠੰਡ ਪੂਰੇ ਜ਼ੋਰ ਨਾਲ ਪੈ ਰਹੀ ਹੈ. ਜਿਆਦਾ ਠੰਡ ਕਰਕੇ ਸਕੂਲ ਬੱਸਾਂ ਦੀ ਸਰਵਿਸ ਅੱਜ ਵੀ ਬੰਦ ਰਹੀ , ski ਕਰਨ ਗਈ ਐਸ਼ਲੀਨ ਜੋਰਜ  ਨੇ ਦੱਸਿਆ ਕੇ ਉਸਨੇ ਅੱਜ ਆਪਣਾ ਮੇਕਅਪ ਕੁਦਰਤ ਨੂੰ ਹੀ ਕਰ ਲੈਣ ਦਿਤਾ. ਅੱਖਾਂ ਦੇ ਲੱਗੇ ਬਰਫ ਦੇ ਕੁਦਰਤੀ ਮਸਕਾਰੇ ਨਾਲ ਉਸਦਾ ਹੱਸਦਾ ਚੇਹਰਾ ਹੋਰ ਵੀ ਖੂਬਸੂਰਤ ਹੋ ਗਿਆ .
ਸ਼ੁਕਰਵਾਰ ਦੀ ਸਵੇਰ ਅੱਜ ਵੀ ਤਾਪਮਾਨ -46 C ਸੀ ਤੇ ਕੈਨਡਾ ਦੇ ਵਿਚ ਸਬ ਤੋਂ ਠੰਡਾ ਸਪਾਟ ਰਿਹਾ ਅਤੇ ਤਾਪਮਾਨ ਵਿਚ 112 ਸਾਲ ਦਾ ਰਿਕਾਰਡ ਟੁੱਟਿਆ.
Weather netwrok ਨੇ ਚਿਤਾਵਨੀ ਦਿਤੀ ਹੈ ਕੇ 5 ਮਿੰਟ ਤੋਂ ਜਿਆਦਾ ਬਾਹਰ ਨਾ ਰਹੋ ਕਿਓਂਕਿ ਫਰੋਸਟ bite ਹੋਣ ਦਾ ਖਤਰਾ ਹੈ

Source:CBC

ਨਵ ਕੌਰ ਭੱਟੀ

Real Estate