ਮੈਕਸਿਕੋ ਬਾਰਡਰ ਵਧੇਗੀ ਅਮਰੀਕੀ ਫੌਜ

2641

ਮੈਕਸਿਕੋ ਬਾਰਡਰ ਤੋਂ ਗੈਰਕਾਨੂੰਨੀ ਮਨੁੱਖੀ ਤਸਕਰੀ ਤੇ ਡਰੱਗ ਨੂੰ ਰੋਕਣ ਲਈ ਅਮਰੀਕਾ ਹੋਰ ਸੈਨਾ ਤੈਨਾਤ ਕਰਨ ਦੇ ਮੂਡ ‘ਚ ਹੈ। ਐਤਵਾਰ ਨੂੰ ਪੈਂਟਾਗਨ ਦੁਆਰਾ ਕੀਤੀ ਗਈ ਘੋਸ਼ਣਾ ਅਨੁਸਾਰ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੂੰ ਅਡੀਸ਼ਨਲ ਸਹਾਇਤਾ ਦੇਣ ਲਈ ਲਗਭਗ 3,750 ਅਮਰੀਕੀ ਸੈਨਿਕ ਦੱਖਣ-ਪੱਛਮੀ ਸਰਹੱਦ ‘ਤੇ ਤਾਇਨਾਤ ਕੀਤੇ ਜਾਣਗੇ। ਸਤੰਬਰ 2019 ਦੇ ਅਖੀਰ ਤੱਕ ਮੋਬਾਈਲ ਸਰਵੀਲੀਐਂਸ, ਤਕਰੀਬਨ 150 ਮੀਲ ਲੰਬੀ ਕੰਡਿਆਲੀ ਤਾਰ ਲਾਉਣ ਦੀ ਯੋਜਨਾ ਹੈ।

Real Estate