ਕੈਨੇਡਾ ‘ਚ ਵਿਦਿਆਰਥੀਆਂ ਅਤੇ ਮਾਪਿਆਂ ਦੀ ਕਿਵੇਂ ਵੱਡੀ ਲੁੱਟ ਹੁੰਦੀ ਹੈ

4403

ਪੰਜਾਬ ਵਿੱਚ ਡਾਵਾਂਡੋਲ ਆਰਥਿਕਤਾ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੀ ਹਰ ਪਾਸਿਓ ਕਿਵੇਂ ਲੁੱਟ ਹੁੰਦੀ ਹੈ । ਇਸ ਬਾਰੇ ਜਾਣਕਾਰੀ ਦੇ ਰਹੇ ਸੀਨੀਅਰ ਪੱਤਰਕਾਰ ਅਤੇ ਕੈਲਗਿਰੀ ਯੂਨੀਵਰਸਿਟੀ ਦੇ ਸੈਨੇਟਰ ਰਿਸ਼ੀ ਨਾਗਰ । ਰਿਸ਼ੀ ਨਾਗਰ , ਅੱਜਕੱਲ੍ਹ ਕੈਲਗਿਰੀ ਦੇ ਪ੍ਰਸਿੱਧ ਰੇਡੀਓ ਰੈੱਡ ਐਫ਼ ਐਮ ‘ਤੇ ਨਿਊਜ ਡਾਇਰੈਕਟਰ ਹਨ। ਉਹਨਾਂ ਜੋ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਹਨ । ਇਹ ਹਰੇਕ ਉਹਨਾਂ ਸਾਰਿਆਂ ਵਿਦਿਆਰਥੀਆਂ ਅਤੇ ਮਾਪਿਆਂ ਤੱਕ ਪਹੁੰਚਾਈਆਂ ਜਾਣੀਆਂ ਚਾਹੀਦੀਆਂ ਹਨ ਜਿਹੜੇ ਵਿਦੇਸ਼ ਜਾਣ ਬਾਰੇ ਸੋਚਦੇ ਹਨ।

Real Estate