ਕੈਨੇਡਾ: ਖਰੂਦ ਪਾਉਂਦੇ ਪੰਜਾਬੀ ਵਿਦਿਆਰਥੀ ਦੀ ਵੀਡਿਓ ਵਾਇਰਲ

3341

ਸੋਸਲ ਮੀਡੀਆ ਤੇ ਇਹ ਵੀਡਿਓ ਤੇਜੀ ਨਾਲ ਘੁੰਮ ਰਹੀ ਹੈ । ਜਿਸ ਵਿੱਚ 3 -4 ਮੁੰਡੇ ਗਾਲੋਂ ਗਾਲੀ ਹੁੰਦੇ ਹੋਏ ਖਰੂਦ ਪਾਉਂਦੇ ਦਿਖਾਈ ਦੇ ਰਹੇ ਹਨ। ਕਿਹਾ ਜਾ ਰਿਹਾ ਹੈ ਬਰੈਂਪਟਨ ਦੀ ਵੀਡਿਓ ਹੈ ਜਿੱਥੇ ਕਿਰਾਏ ਦੇ ਘਰ ਵਿੱਚ ਇਹ ਵਿਦਿਆਰਥੀ ਰਹਿੰਦੇ ਹਨ। ਪਰ ਇਸਦੀ ਪੁਸ਼ਟੀ ਨਹੀਂ ਹੋ ਸਕੀ । ਜਦਕਿ ਇਹਨਾਂ ਦੀਆਂ ਅਜਿਹੀਆਂ ਹਰਕਤਾਂ ਬਾਕੀ ਵਿਦਿਆਰਥੀਆਂ ਦੇ ਭਵਿੱਖ ਲਈ ਸਵਾਲੀਆਂ ਚਿੰਨ ਲਾ ਸਕਦੀਆਂ ਹਨ ।

Real Estate