ਰੋੜੂ ਦੀ ਰੌਣਕ

894

taraਤਾਰਾ

ਲੈ ਵੀ ਗੱਪ ੳੂਂ ਤਾਂ ਸਾਰੀ ਦੁਨੀਅਾਂ ੲੀ ਮਾਰਦੀ ਅਾ,,ਪਰ ਫੇਰ ਵੀ ਵਾਲਿਅਾਂ ਨੂੰ ਸਾਬ ਜਾ ਹੁੰਦਾ ਗਾ ਵੀ ਕਿੱਥੋਂ ਕ ਤੱਕ ਲੱਤਾਂ ਭਾਰ ਝੱਲਣ ਗੀਅਾਂ।ਪਰ ਕੲੀਅਾਂ ਦੀ ਸ਼ੇਰ ਬੱਗਿਅਾਂ ਦੀ ਹਿੰਡ ੲੀ ਹੁੰਦੀ ਅਾ,,ਵੀ ਨਲੇ ਤਾਂ ਗੱਪ ਮਾਰਨਾਂ ਨਲੇ ਪਤਾ ਲਵਾੳੁਣਾਂ ਵੀ ਗੱਪ ਅਾ,, ਸਾਡੇ ਨਾਲ ੲਿੱਕ ਝੇਪਾਂਅਾਲੀ ਤੋਂ ਹੁੰਦਾ ਸੀ,,ਸਾਰੇ ੳੁਹਨੂੰ ਸਾਰੇ ਰੋੜੂ ਰੋੜੂ ਅਾਂਹਦੇ ਸੀ,, ੳੁਹ ਨੀ ਮਾਂ ਦਾ ਪੁੱਤ ਦੇਖਦਾ ਸੀ ਰੋੜਣ ਲੱਗਿਅਾ,,ਤਾਹੀ ੳੁਹਨੂੰ ਸਾਰੇ ਰੋੜੂ ਰੋੜੂ ਕਹਿਣ ਲੱਗ ਗੇ ਸੀ। ਕੇਰਾਂ ਪਤਾਂ ਨੀ ਕਿਮੇਂ ਸਬਜ਼ੀਅਾਂ ਦੀਅਾਂ ਗੱਲਾਂ ਚੱਲਪੀਅਾਂ,,ਤੇ ੳੁੱਥੇ ਰੋੜੂ ਵੀ ਅਾ ਗਿਅਾ ਭਾੲੀ,,ਅਸੀਂ ਦੇਖ ਕੇ ਰੋੜੂ ਅਾਵਦੇ ਨਾਲ ਦੇ ਸੱਦ ਲੇ ਵੀ ੲਿਹ ੳੁਧੜੂ ਗਾ ਅੱਜ,,ਸਬਜੀਅਾਂ ਦੀ ਗੱਲ ਸੁਣ ਕੇ,,ਰੋੜੂ ਚੱਲ ਪਿਅਾ ਭਾੲੀ ਅਾਂਹਦਾ
“ਬਾੲੀ ਸਬਜ਼ੀਅਾਂ ਤਾਂ ਮੇਰੇ ਮਾਮੇ ਨੇ ਲਾੲੀਅਾਂ ਸੀ ਕੇਰਾਂ,,ਮੇਰੇ ਮਾਮੇ ਕੋਲੇ ਭਾੲੀ ਪੈਂਹਟ ਕਿੱਲੇ ਠੇਕੇ ਤੇ,,ਪੈਂਹਟ ਚੋਂ ਪੰਦਰਾਂ ਚ ਤਾਂ ਮੂਲੀਅਾਂ ਲਾ ਤੀਅਾਂ ਤੇ ਪੰਜਾਹ ਚ ਗਾਜਰਾਂ,,ਮੂਲੀਅਾਂ ਦੀ ਤਾਂ ਨੀ ਅੈਮੇ ਥੋਨੂੰ ਕਹਾਂ ਬਣੀ ਗੱਲ,,ਪਰ ਗਾਜਰਾਂ ਵੀਰਾ,,ਗਾਜਰਾਂ ਅੈਨੀਅਾਂ ਹੋੲੀਅਾਂ ਛੀ ਘਰ ਵੇਹਲੇ ਕਰਾੲੇ ਮੇਰੇ ਮਾਮੇ,,ਕੀ ਪੁੱਛਦਾਂ ਸਿੱਖਾ ਖੁੰਢਾਂ ਜਿੱਡੀਅਾਂ ਜਿੱਡੀਅਾਂ ਗਾਜਰਾਂ ,,ਕੁੜੀ ਦੇ ਜਾਰ ਦੀਅਾਂ ਤੇ ਟੋਚਨ ਪਾ ਪਾ ਪੱਟੀਅਾਂ,,ਦੋ ਟਰਾਲੀਅਾਂ ਤਾਂ ਪਿੰਡ ਵਾਸਤੇ ਗਾਜਰ ਪਾਕ ਕੱਡਣ ਨੂੰ ਅਾਰੇ ਦੋ ਚਿਰਿਅਾ ਕੇ ਲਿਅਾਂਦੀਅਾਂ,,ਸਾਰੇ ਪਿੰਡ ਨੂੰ ਜੂਸ ਕਡਾ ਕੇ ਪਿਅਾਤਾ ,,ਤੇ ਪੌਣੇ ਦੋ ਸਾਲ ਨਰੜਿਅਾਂ ਦੀਅਾਂ ਧੂੰੲੀਅਾਂ ਪਾੲੀ ਗੲੇ”…

ਲੈ ਰੋੜੂ ਤਾਂ ਅੈਂ ਤੋੜਦਾ ਸੀ ਢੂਹੇ,,ਤੇ ਅੲੀਂ ੲਿੱਕ ਸਾਡੇ ਨਾਲ ਭੂਤਗੜ ਤੋਂ ਸੇਖੋਂ ਸੇਖੋਂ ਹੁੰਦਾ ਸੀ,,ੳੂਂ ਬਬਲਾ ਵੀ ਕਹਿ ਦਿਂਦੇ ਸੀ। ਕੇਰਾਂ ੳੁਹ ਦੱਸਣ ਲਾਗਿਅਾ ਕਹਿੰਦਾ “ਭਾੲੀ ਕੇਰਾਂ ਮੇਰੀ ਮਾਸੀ ਦੇ ਮੁੰਡੇ ਨੇ ਬੋਲਟ ਤਿਅਾਰ ਕਰਾ ਲਿਅਾ,,ਤੇ ਬੋਲਟ ਪਤਾ ਨੀ ਮਿਸਤਰੀ ਨੇ ਕਿਹੜੇ ਲੋਟ ਬੰਨਿਅਾ,,ਧੀ ਦੇ ਜਾਰ ਨੂੰ ਅੈਚ ਅੈਮ ਟੀ ਕੰਪਨੀ ਅਾਲੇ ਦੇਖਣ ਅਾੲੇ,,ੳੁਹਨੇ ਭਾੲੀ ਕੀ ਕੀਤਾ ੲਿੱਕ ਦਿਨ ਰੋਡ ਕਿਤੇ ਖਾਲੀ ਸੀ,,ਤੇ ੲਿੱਕ ਸੌ ਪੈਂਤੀ ਤੇ ਚੜਾ ਤਾ,,ੲੇਕੇਲਗਤ ਭਰਾਵਾ ਪਤਾ ਨੀ ਕਿਹੜੇ ਪਿੰਡ ਮੂਹਰੇ ਭੇਡਾਂ ਅਾ ਗੀਅਾਂ,,ਦਾੜ੍ਹ ਮਾਰਿਅਾ ਭੇਡ ਚ,,ਤੇ ਭੇਡ ਵਚਾਲੋ ਤੋੜ ਤੀ,,ਜਦੋਂ ਭੇਡ ਟੁੱਟ ਗੀ,,ਡਰਦੇ ਨੇ ਰੇਲ ਬਣਾ ਤੀ ਬੋਲਟ ਦੀ,,ਜਦੋਂ ਵੀਹ ਕ ਕੇਲੋਮੀਟਰ ਟੱਪਿਅਾ,,ਬੋਲਟ ਦਾ ਜੋਰ ਜਾ ਲੱਗਣ ਲਾਗਿਅਾ,,ਜਦੋਂ ੳੁਹਨੇਂ ਖੜਾ ਕੇ ੳੁਤਰਕੇ ਦੇਖਿਅਾ,,ਦੇਖ ਕੇ ਪਹਿਲਾਂ ਤਾਂ ਬੋਲਟ ਦੀ ਟੈਂਕੀ ਤੇ ਹੱਥ ਮਾਰ ਕੇ ਥਾਪੀ ਦਿੱਤੀ,,ਵਾਹ ੳੁੲੇ ਢੱਠਿਅਾ,, ਅਾਂਹਦਾ “ਭੇਡ ਦਾ ਪਿਛਲਾ ਪਾਸਾ ਪੂਛ ਤੇ ਲੱਤਾਂ ਤਾਂ ਹਲੇ ਪਿਛਲੇ ਚੱਕੇ ਚੀ ਅੜਾੲੀ ਫਿਰਦਾਂ”…

ਬਬਲਾ ਅੈਂ ਭੰਨਦਾ ਸੀ ਮਣਕੇ,,ਫੇਰ ਅਾੳੁਂਦੀ ਅਾ ਵਾਰੀ ਗੁੜੀ ਸੰਗਰ ਅਾਲੇ ਕੌਰੇ ਦੀ,,ਜਦੋਂ ੲਿਹ ਵੀ ਮੱਲ ਫੋਮ ਚ ਹੁੰਦਾ,,ਗੱਲਾਂ ਗਾਰ ਚੋਂ ਕੱਡ ਕੱਡ ਕੇ ਲਿਅਾੳੁਂਦਾ,,ਅਾਂਹਦਾ..
“ਅਸੀਂ ਛੋਟੇ ਛੋਟੇ ਹੁੰਦੇ ਸੀ,,ਟੈਲੀਵੀਜਨ ਦੇ ਜਮੀਂ ਲਵੇ ਬੈਠੇ ਕਿਰਕਟ ਦੇਖੀ ਜਾੲੀੲੇ,,ਭਰਾਵਾਂ ਜਦੋਂ ਸੈਚਿਨ ਮਾਰਿਅਾ ਨਾਂ ਬੱਲਾ ਘਕਾ ਕੇ,,ਅਾਂਹਦਾ ਬੱਲੇ ਨਾਲ ਹਵਾ ਟੈਲੀਵੀਜ਼ਨ ਤੋਂ ਬਾਹਰ ਅਾ ਗੀ”

ੲਿਹਨਾਂ ਦਾ ਰਿਸ਼ਤੇਦਾਰ ਕਿਤੇ ਪਹਿਲਾਂ ਪੂਹਲਾਂ ਦਾ ਬਾਹਰ ਗਿਅਾ ਸੀ,,ੳੁਹਦੋਂ ਪਿੰਡਾਂ ਚ ਅੈਨ ਅਾਰ ਅਾੲੀ ਟਾਵੇਂ ਟਾਵੇਂ ਸੀ ,,ੲਿਹ ਪਿੰਡ ਦੇ ਜਵਾਕਾਂ ਤੇ ੳੂੲੀਂ ਪ੍ਰਭਾਵ ਪਾੲੀ ਜਾੲਿਅਾ ਕਰੇ
ਅਾਂਹਦਾ
” ਕਨੇਡਾ ਚ ਸੜਕਾਂ ਅੈਨੀਅਾਂ ਅੈਨੀਅਾਂ ਚੌੜੀਅਾਂ ਜਿਮੇਂ ਕਹਿੰਦਾ ਮੁਕਸਰ ਤੋਂ ਭਮਾਨੀਗੜ ਅਾ ,,ਅਾਂਹਦਾ ਦੋ ਰੋਡਵੇਜ਼ ਦੀਅਾਂ ਬੱਸਾਂ ਤਾਂ ਸੜਕਾਂ ਪਾਰ ਕਰਨ ਵਾਸਤੇ ੲੀ ਲਾੲੀਅਾਂ ਹੋੲੀਅਾਂ”..

#ਖਤਮਪਾਲ

Real Estate