ਜੱਸੀ ਸਿੱਧੂ ਕਤਲ ਮਾਮਲੇ ਦੇ ਮਲਜਮ ਮਾਂ ਤੇ ਮਾਮਾ ਕੈਨੇਡਾ ‘ਚੋਂ ਡਿਪੋਟ, ਦਿੱਲੀ ‘ਚ ਕੀਤੇ ਪੰਜਾਬ ਪੁਲਿਸ ਹਵਾਲੇ

1809

ਬਹੁਚਰਚਿਤ ਜੱਸੀ ਸਿੱਧੂ ਆਨਰ ਕਿਲਿੰਗ ਮਾਮਲੇ ‘ਚ ਮੁਲਜ਼ਮ ਜੱਸੀ ਦੀ ਮਾਂ ਮਲਕੀਤ ਸਿੱਧੂ ਤੇ ਮਾਮੇ ਸੁਰਜੀਤ ਬਦੇਸ਼ਾ ਨੂੰ ਕੈਨੇਡਾ ਵੱਲੋਂ ਡਿਪੋਟ ਕਰ ਦਿੱਤਾ ਗਿਆ ਹੈ ਤੇ ਕੈਨੇਡਾ ਪੁਲਿਸ ਉਨ੍ਹਾਂ ਨੂੰ ਦਿੱਲੀ ਏਅਰਪੋਰਟ ‘ਤੇ ਪੰਜਾਬ ਪੁਲਿਸ ਦੇ ਹਵਾਲੇ ਕਰਨ ਦੀਆਂ ਖ਼ਬਰਾਂ ਹਨ ਜਿਸ ਤੋਂ ਮਗਰੋਂ ਸੰਗਰੂਰ ਪੁਲਿਸ ਦਿੱਲੀ ਤੋਂ ਪੰਜਾਬ ਲਿਆ ਕੇ ਅੱਜ ਕੋਰਟ ‘ ਚ ਪੇਸ਼ ਕਰ ਸਕਦੀ ਹੈ।

Real Estate