ਡੇਢ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਏ ਨੌਜਵਾਨ ਦੀ ਮੌਤ

1426

ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ । ਮ੍ਰਿਤਕ ਜਗਸੀਰ ਸਿੰਘ ਉਰਫ ਜੱਗੀ ਵਿਰਕ (24) ਪਿੰਡ ਧੌਲਾ ਡੇਢ ਸਾਲ ਪਹਿਲਾ ਹੀ ਕੈਨੇਡਾ ਗਿਆ ਸੀ ਤੇ ਸਰੀ ਨੇੜੇ ਰਹਿੰਦਾ ਸੀ। ਉਸ ਦੀ ਦੇਹ ਨੂੰ ਪਿੰਡ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ । ਜੱਗੀ ਦੇ ਪਰਿਵਾਰ ਵਿੱਚ ਪਿੱਛੇ ਆਪਣੀ ਵਿਧਵਾ ਮਾਂ ਅਤੇ ਇੱਕ ਭੈਣ ਹੀ ਹਨ।

Real Estate