ਪੰਜਾਬੀ ਏਕਤਾ ਪਾਰਟੀ ਦੀ ਨਵੀਂ ਟੀਂਮ, ਖਹਿਰਾ ਨੇ ਐਲਾਨੇ ਅਹੁਦੇਦਾਰ

1229

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਪਾਰਟੀ ‘ਚ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਇਹਨਾਂ ਨਿਯੁਕਤੀਆਂ ਨਾਲ ਪੰਜਾਬੀ ਏਕਤਾ ਪਾਰਟੀ ਦੀ ਸੈਕੂਲਰ ਛਵੀ ਨੂੰ ਹੋਰ ਮਜਬੂਤੀ ਮਿਲੇਗੀ। ਖਹਿਰਾ ਨੇ ਕਿਹਾ ਕਿ ਨਵੀਆਂ ਨਿਯੁਕਤੀਆਂ ਕਰਦੇ ਸਮੇਂ ਉਹਨਾਂ ਦੀ ਸੋਚ ਹੈ ਕਿ ਤਜਰਬੇਕਾਰਾਂ ਦੇ ਨਾਲ ਨਾਲ ਨੋਜਵਾਨ ਚਿਹਰਿਆਂ ਨੂੰ ਵੀ ਅੱਗੇ ਲਿਆਂਦਾ ਜਾਵੇ। ਇਸੇ ਤਹਿਤ

ਮਾਸਟਰ ਬਲਦੇਵ ਸਿੰਘ ਐਮ ਐਲ ਏ ਜੈਤੋ (ਉਪ ਪ੍ਰਧਾਨ)
ਦੀਪਕ ਬੰਸਲ (ਜਨਰਲ ਸੈਕਟਰੀ)
ਨਵਜੋਤ ਕੋਰ ਲੰਬੀ (ਪ੍ਰਧਾਨ ਵਿਦਿਆਰਥੀ ਵਿੰਗ)

ਸਨਕਦੀਪ ਸਿੰਘ ਸੰਧੂ ਫਰੀਦਕੋਟ
ਦਲਵਿੰਦਰ ਸਿੰਘ ਧੰਜੂ ਪਟਿਆਲ਼ਾ
ਸੁਖਮਣ ਬੱਲ ਅੰਮ੍ਰਿਤਸਰ ਖਹਿਰਾ ਦੀ ਸਿਆਸੀ ਸਕੱਤਰ ਵਜੋਂ ਮਦਦ ਕਰਨਗੇ

ਮਨੀਸ਼ ਕੁਮਾਰ ਭੁਲੱਥ, ਕਪੂਰਥਲਾ ਨੂੰ ਸੈਕਟਰੀ ਨਿਯੁਕਤ ਕੀਤਾ ਗਿਆ ਹੈ।

Real Estate