ਡੀਜੀਪੀ ਅਰੋੜਾ ਨੇ ਸੇਵਾਕਾਲ ‘ਚ ਵਾਧਾ ਨਾਮਨਜੂਰ ਕੀਤਾ , ਪਰ ਅਹੁਦਾ ਵੀ ਨਹੀਂ ਛੱਡਿਆ

1011
dgp arora
DGP Punjab Suresh Arora

ਚੰਡੀਗੜ ਤੋਂ ਅੱਜ ਚਰਚਾ ਚੱਲਦੀ ਪੂਰੇ ਪੰਜਾਬੀ ਜਗਤ ਵਿੱਚ ਪਹੁੰਚ ਗਈ ਕਿ ਪੰਜਾਬ ਪੁਲੀਸ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਆਪਣਾ ਅਹੁਦਾ ਤਿਆਗ ਦਿੱਤਾ ਹੈ । ਦਰਅਸਲ ਉਹਨਾਂ ਨੇ ਨੌਕਰੀ ਤੋਂ ਅਸਤੀਫਾ ਨਹੀਂ ਦਿੱਤਾ ਬਲਕਿ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਆਪਣੇ ਕਾਰਜਕਾਲ ‘ਚ ਕੀਤੇ ਗਏ ਵਾਧੇ ਨੂੰ ਨਾਮਨਜੂਰ ਕੀਤਾ ਹੈ।
ਖ਼ਬਰ ਹੈ ਕਿ ਡੀਜੀਪੀ ਅਰੋੜਾ ਨੇ ਪੰਜਾਬ ਸਰਕਾਰੀ ਨੂੰ ਅਪੀਲ ਕੀਤੀ ਹੈ ਕਿ ਨਵੇ ਡੀਜੀਪੀ ਦੀ ਨਿਯੁਕਤੀ ਤੋਂ ਪਹਿਲਾਂ ਉਹਨਾਂ ਨੂੰ ਫਾਰਗ ਕੀਤਾ ਜਾਵੇ । ਸਰਕਾਰ ਦਾ ਕਹਿਣਾ ਹੈ ਕਿ ਯੂਪੀਐਸਜੀ ਨੂੰ ਜਲਦ ਹੀ ਪੁਲੀਸ ਮੁਖੀ ਲੱਗਣ ਦੇ ਕਾਬਲ ਅਫਸਰਾਂ ਦਾ ਪੈਨਲ ਭੇਜਿਆ ਜਾਵੇ ਤਾਂ ਜੋ ਪੰਜਾਬ ਵਿੱਚ ਨਵਾਂ ਅਧਿਕਾਰੀ ਡੀਜੀਪੀ ਨਿਯੁਕਤ ਜਾ ਸਕੇ।

Real Estate