ਸਾਥੀ ਲੁਧਿਆਣਵੀ ਨੇ ਸਾਥ ਛੱਡਿਆ

1644

Sathi ludhianviਲੰਡਨ : ਇੰਗਲੈਂਡ ਦੀਆਂ ਸਾਹਿਤਿਕ ਮਹਿਫਿ਼ਲਾਂ ਦਾ ਸਿੰਗਾਰ , ਰੇਡੀਓ ਟੀਵੀ ਹੋਸਟ ਅਤੇ ਸ਼ਾਇਰ ਸਾਥੀ ਲੁਧਿਆਣਵੀ ਹੁਣ ਚੱਲਦੇ ਸਾਹਾਂ ਦਾ ਸਾਥੀ ਨਹੀਂ ਰਿਹਾ। ਲੰਡਨ ਰਹਿੰਦੇ ਸ਼ਾਇਰ ਦੋਸਤ ਅਜ਼ੀਮ ਸ਼ੇਖਰ ਨੇ ਇਹ ਦੁੱਖ ਭਰੀ ਖ਼ਬਰ ਸ੍ਹਾਂਝੀ ਕੀਤੀ ਹੈ ਕਿ ” ਪੰਜਾਬੀ ਸਾਹਿਤ ਸਭਾ ਯੂ ਕੇ ਦੇ ਪ੍ਰਧਾਨ ਸਾਥੀ ਲੁਧਿਆਅਵੀ ਨਹੀਂ ਰਹੇ ।

Real Estate