ਛੱਤਰਪਤੀ ਕਤਲ ਕੇਸ ਵਿੱਚ ‘ਰਾਮ ਰਹੀਮ’ ਨੂੰ ਉਮਰਕੈਦ

1053

ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ਵਿੱਚ  ਗੁਰਮੀਤ ਰਾਮ ਰਹੀਮ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ ,  ਇਹ ਸਜ਼ਾ ਬਲਾਤਕਾਰ ਦੀ ਸਜਾਂ ਪੂਰੀ ਹੋਣ ਤੋਂ ਬਾਅਦ ਸੁਰੂ ਹੋਵੇਗੀ  ਇਸ ਮਾਮਲੇ ‘ ਚਾਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਗੁਰਮੀਤ ਰਾਮ ਰਹੀਮ ਉਪਰ ਦੋਸ਼ ਹੈ ਕਿ ਉਸਨੇ ਹੱਤਿਆ ਕਰਵਾਈ ਹੈ। ਕੁਲਦੀਪ ਅਤੇ ਨਿਰਮਲ ਨੂੰ ਗੋਲੀ ਮਾਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਕਿਸਨ ਲਾਲ ਦਾ ਰਿਵਾਲਵਰ ਇਸ ਕਤਲ ‘ਚ ਵਰਤਿਆ ਗਿਆ

Real Estate