ਸੱਤ ਫ਼ਿਲਮੀ ਹਸਤੀਆਂ ਜੋ ਰਾਇਲ ਪਰਿਵਾਰ ਨਾਲ ਸੰਬੰਧਿਤ ਹਨ

1809

 

 

 

 

 

 1. ਸੈਫ਼ ਅਲੀ ਖਾਨ–ਸੈਫ਼ ਅਲੀ ਖਾਨ ਦਾ ਜਨਮ 16 ਅਗਸਤ 1970 ਨੂੰ ਨਵ ਦਿੱਲੀ ਵਿਚ ਇੰਡਿਯਨ ਕ੍ਰਿਕਟ ਟੀਮ ਦੇ ਕਪਤਾਨ , ਮਨਸੂਰ ਅਲੀ ਖਾਨ ਪਟੌਦੀ ਜੋ ਪਟੌਦੀ ਦੇ ਰਜਵਾੜੇ ਖਾਨਦਾਨ ਵਿੱਚੋ ਸੀ ਤੇ ਮਾਤਾ ਫਿਲਮ ਏਕ੍ਟ੍ਰੇਸ , ਸ਼ਰਮੀਲਾ ਟੈਗੋਰ . ਮਨਸੂਰ ਅਲੀ ਖਾਨ ਪਟੌਦੀ ਦਾ ਨਵਾਬ 1952–71. ਤਕ ਰਿਹਾ , ਉਸ ਤੋਂ ਬਾਅਦ ਸੈਫ਼ ਦੀਂ ਦਸਵੇਂ ਨਵਾਬ ਵਜੋਂ ਗਈ
  ਫ਼ਿਲਮੀ ਕਰਿਅਰ ‘ਪਰੰਪਰਾ ’ 1993 ਵਿਚ ਸ਼ੁਰੂ ਹੋਇਆ, ਉਸ ਤੋਂ ਬਾਅਦ ‘ਯੇਹ ਦਿਲਲਗੀ ’ (1995), ‘ਮੈਂ ਖਿਲਾੜੀ ਤੂੰ ਅਨਾਰ i’ (1994). ‘ਬੰਬਈ ਕਾ ਬਾਬੂ ’ (1996), ‘ਤੂੰ ਚੋਰ ਮੈਂ ਸਿਪਾਹੀ ’ (1996), ‘ਹਮੇਸ਼ਾ ’ (1997), ‘ਉਡਾਣ ’ (1997), ‘ਕੀਮਤ ’ (1998) ‘ਹੁਮਸੇ ਬੜਕਰ ਕੌਣ ’ (1998), ‘ਯੇਹ ਹੈ ਮੁੰਬਈ ਮੇਰੀ ਜਾਂ ’ (1999), ‘ਕੱਚੇ ਧਾਗੇ ’ (1999), ‘ਆਰਜ਼ੂ ’ (1999) ਤੇ ‘ਹਮ ਸਾਥ -ਸਾਥ ਹੈਂ ’ (1999).
  ‘ਦਿਲ ਚਾਹਤਾਂ ਹੈ ’ (2001) ‘ਕਲ ਹੋ ਨਾ ਹੋ ’ (2003), ‘ਇਕ ਹਸੀਨਾ ਥੀ ’ (2004), ‘ਹਮ ਤੁਮ ’ (2005), ‘ਪਰਿਨੀਤਾ ’ (2005), ‘ਓਮਕਰਾ’ (2006), ‘ਲਵ ਆਜ ਕਲ ’ (2009), te ‘ਕਾਕਟੇਲ ’ (2012), ‘ਚੇਫ’ ਤੇ ‘ਬਾਜ਼ਾਰ ਤੇ ਹੋਰ ਵੀ ਕਾਫੀ ਫ਼ਿਲਮਾਂ
 2.  ਆਦਿਤੀ ਰਾਓ ਹੈਦਾਰੀ–  ਏਕ੍ਟ੍ਰੇਸ ਆਦਿਤੀ ਰਾਓ  ਹੈਦਰੀ ਦਾ ਜਨਮ 28 ਅਕਤੂਬਰ ਨੂੰ ਹੋਇਆ, ਉਸਦੇ ਦਾਦਕੇ ਤੇ ਨਾਨਕੇ ਦੋਨੋ ਸਾਈਡ ਹੀ ਰਜਵਾੜੇ ਸਨ ਅਦਿਤੀ ਮੁਹੰਮਦ ਸਲੇਹ ਅਕਬਰ ਹੈਦਾਰੀ, ਜੋ ਕੇ ਅਸਾਮ ਦੇ ਗਵਰਨਰ ਸਨ ਦੀ ਪੜ੍ਹ ਭਤੀਜੀ ਤੇ ਜੇ. ਰਾਮੇਸ਼ਵਰ ਰਾਓ ਦੇ ਪੜ੍ਹਪੋਤੀ ਹੈ , ਅਦਿਤੀ ਨੇ ਕਾਫੀ ਇੰਡਿਯਨ ਭਾਸ਼ਾਵਾਂ ਵਿਚ ਫ਼ਿਲਮਾਂ ਕੀਤੀਆਂ ,ਮਲਿਆਲਮ ਫਿਲਮ ‘Prajapathi ’ (2006) ਵਿਚ੍ਹ ਤੇ ਤਾਮਿਲ ਫਿਲਮ ‘Sringaram’ (2007) ਵਿਚ ਕੰਮ ਕੀਤਾ, ਫੇਰ ਰਾਕੇਸ਼ ਓਮਪ੍ਰਕਾਸ਼ ਮਹਿਰਾ ਦਵਾਲਾ ਨਿਰਦੇਸ਼ਿਤ ਫਿਲਮ ‘Delhi 6’ (2009) ਵਿਚ ਵੀ ਕੰਮ ਕੀਤਾ . ਉਸ ਤੋਂਹ ਬਾਅਦ ਸੁਧੀਰ ਮਿਸ਼ਰਾ ਦੀ ਫਿਲਮ 2011 ਵਿਚ ‘ਯੇਹ ਸਾਲ਼ੀ ਜ਼ਿੰਦਗੀ ’ ਕੀਤੀ . ਫੇਰ ਕਾਫੀ ਚਾਰਚਿਰ ਫ਼ਿਲਮਾਂ ਜਿਵੇਂ ‘ਰੌਕਸਟਾਰ ’ (2011), ‘ਮਰਡਰ 3’ (2013), ‘ਖੂਬਸੂਰਤ ’ (2014), ‘ਵਜ਼ੀਰ ’ (2016) ਤੇ ‘ਫਿਤੂਰ ’ (2016), ‘ਔਰ ਦੇਵਦਾਸ ’, ‘ਕਾਤਰੁ ਵੇਲੀਯਈਦੈ ’, ‘ਭੂਮੀ , ਤੇ ‘ਪਦਮਾਵਤੀ ’ .
 3. ਰੀਆ ਸੇਨ–ਰਿਆ ਸੇਨ ਦਾ ਜਨਮ 24 ਜਨਵਰੀ 1981 , ਨੂੰ ਕਲਕੱਤਾ ਵਿਚ ਹੋਇਆ , ਰਿਆ ਦੇ ਪਿਤਾ ਭਾਰਤ ਦੇਵ ਵਰਮਾ ਜੋ ਕੇ ਤ੍ਰਿਪੁਰਾ ਦੇ ਰਾਜ ਘਰਾਣੇ ਨਾਲ ਸੰਬੰਧਿਤ ਹਨ ਤੇ ਉਸਦੀ ਦਾਦੀ ਇਲਾ ਦੇਵੀ ਕੁਛ ਬਿਹਾਰ ਦੀ ਰਾਜਕੁਮਾਰੀ ਸੀ .ਰਿਆ ਦੀ ਪੜਦਾਦੀ ਬੜੌਦਾ ਦੇ ਮਹਾਰਾਜਾ ਸਾਯਜੀਰਾਓ ਗਇਕਵਾੜ III, ਦੀ ਇਕਲੌਤੀ ਬੇਟੀ ਸੀ, ਰਿਆ ਦੀ ਮਾਤਾ ਮੁਨ ਮੁਨ ਸੇਨ, ਭੈਣ ਰੀਮਾ ਸੇਨ ਤੇ ਨਾਨੀ ਸੁਚਿੱਤਰਾ ਸੇਨ ਵੀ ਫਿਲਮ ਅਦਾਕਾਰਾ ਸਨ.
  ਰਿਆ ਸੇਨ ਨੇ ਆਪਣਾ ਫ਼ਿਲਮੀ ਕੈਰੀਅਰ ਇਕ ਬਾਲ ਕਲਾਕਾਰ ਵਜੋਂ ਫਿਲਮ
  ‘ਵਿਸ਼ਕਨਯਾ ’ (1991) ਤੋਂਹ ਸ਼ੁਰੂ ਕੀਤਾ, ਤੇ ਇਕ ਹੀਰੋਇਨ ਦੀ ਤਰਾਂ ਫਿਲਮ ‘ਸਟਾਈਲ’ (2001) ਤੋਂ ਕਰਿਅਰ ਸ਼ੁਰੂ ਕੀਤਾ , ਉਸ ਤੋਂ ਬਾਅਦ ‘ਕ਼ਯਾਮਤ : ਸਿਟੀ ਅੰਡਰ ਥਰੈਟ ’ (2003), ਤੇ ‘ਝੰਕਾਰ ਬੀਟਸ ’ (2003) ਵਿਚ ਕੰਮ ਕੀਤਾ, ਉਸਦੇ ਨਾਲ ਬੰਗਾਲੀ ਫ਼ਿਲਮਾਂ ਵਿਚ ਵੀ ਕੰਮ ਕੀਤਾ.ਆਖਰੀ ਫਿਲਮ ‘ਡਾਰਕ ਚੋਕਲੈੱਟ (2016), ਵਿਚ ਨਜ਼ਰ ਅਏ ਤੇ ਆਨ ਵਾਲੀ ਫਿਲਮ ‘Lonely Girl – A Psychological Thriller’ ਹੈ
 4. ਭਾਗਿਆਸ਼ਿਰੀ–ਭਾਗਿਆਸ਼ਿਰੀ ਪਟਵਰਧੰਨ, ਮਹਾਰਾਸ਼ਟਰ ਸਟੇਟ ਦੇ ਸੰਗਲੀ ਇਲਾਕੇ ਦੇ ਰਾਜਾ ਮਾਦਾਵ ਰਾਓ ਪਟਵਰਧੰਨ ਦੀ ਬੇਟੀ ਹੈ . ਇਸ ਖੂਬਸੂਰਤ ਹੀਰੋਇਨ ਦੀ ਇਕ ਹੀ ਕਾਮਯਾਬ ਫਿਲਮ ‘ਮੈਨੇ ਪਿਆਰ ਕੀਆ ’ (1989) ਆਈ ਸੀ ਜਿਸਨੇ ਫਿਲਮ ਪ੍ਰੇਮੀਆਂ ਦੇ ਦਿਲਾਂ ਤੇ ਰਾਜ ਕੀਤਾ ਸੀ.
 5. ਸੋਨਲ ਸਿੰਘ ਚੌਹਾਨ–ਮਾਡਲ , ਸਿੰਗਰ ਤੇ ਏਕ੍ਟ੍ਰੇਸ , ਸੋਨਲ ਸਿੰਘ ਚੌਹਾਨ ਰਾਜਸਥਾਨ ਦੇ ਰਜਵਾੜਿਆਂ ਨਾਲ ਸੰਬੰਧਿਤ ਹੈ . ਇਸ ਦਾ ਜਨਮ 16 ਮਈ 1987 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ਫਰ ਨਗਰ ਵਿਚ ਹੋਇਆ, ਇਹ ਖੂਬਸੂਰਤ ਲੜਕੀ ਨੇ ਮਿਸ ਵਰਲਡ ਟੂਰਿਜ਼ਮ ਐਵਾਰਡ 2005 ਵਿਚ ਜਿਤਿਆ , ਇਸਨੇ ਕਾਫੀ ਤੇਲਗੂ ਫ਼ਿਲਮਾਂ ਦੇ ਨਾਲ ਹਿੰਦੀ ਫਿਲਮ ਜੱਨਤ ਵਿਚ ਵੀ ਕੰਮ ਕੀਤਾ
 6. ਏਸ ਡੀ ਬਰਮਨ–ਸਚਿਨ ਦੇਵ ਬਰਮਨ ਜੋ ਕੇ ਏਸ ਡੀ ਬਰਮਨ ਦੇ ਨਾਮ ਨਾਲ ਜਾਣੇ ਜਾਂਦੇ ਹਨ , ਉਹ ਤ੍ਰਿਪੁਰਾ ਦੇ ਮਹਾਰਾਜਾ ਇਸ਼ਨਚੰਦ੍ਰ ਦੇਵ ਬਰਮਨ ਦੇ ਪੋਤੇ ਤੇ ਨਾਬਾਦਵੀਪਚੰਦ੍ਰ ਬਰਮਨ ਦੇ ਬੇਟੇ ਸਨ. ਤੇ ਹਨ ਦੀ ਮਾਤਾ ਮਣੀਪੁਰ ਦੀ ਰਾਜਕੁਮਾਰੀ ਨਿਰਮਲ ਦੇਵੀ ਸੀ , ਏਸ ਡੀ ਬਰਮਨ ਦਾ ਜਨਮ 1 ਅਕਟੋਬਰ 1906 ਵਿਚ ਹੋਇਆ ਕਾਫੀ ਮਸ਼ਹੂਰ ਸੌ ਤੋਂਹ ਵੀ ਵੱਧ ਫ਼ਿਲਮਾਂ ਦੇ ਗਾਣਿਆਂ ਦੇ ਮਿਊਜ਼ਿਕ ਕੰਪੋਜ਼ਰ ਬਣੇ ਜਿਵੇਂ ਕੇ – ‘ਸ਼ਿਕਾਰੀ ’ (1946) , ‘ਆਠ ਦਿਨ ’. ‘ਦੋ ਭਾਈ ’ (1947).
 7. ਕਿਰਨ ਰਾਓ–ਤਿਲੰਗਨਾ ਦੇ ਰਾਜੇ ਜੇ. ਰਾਮੇਸ਼ਵਰ ਰਾਓ ਦੀ ਪੋਤੀ ਕਿਰਨ ਰਾਓ ਦਾ ਜਨਮ 7 ਨਵੰਬਰ 1973 ਵਿਚ ਹੋਇਆ ਅਤੇ ਆਮਿਰ ਖਾਨ ਦੀ ਪਤਨੀ ਇਕ ਫਿਲਮ ਪ੍ਰੋਡੂਸਰ, ਸਕਰੀਨ ਰਾਈਟਰ, ਤੇ ਫਿਲਮ ਮੇਕਰ ਹੈ . ਬਤੋਰ ਨਿਰਦੇਸ਼ਕ ਕਿਰਨ ਰਾਓ ਦੇ ਪਹਿਲੀ ਫਿਲਮ ਧੋਬੀ ਘਾਟ (2011) ਵਿਚ ਆਈ. ਉਸ ਤੋਂ ਪਹਿਲਾ ਬਤੋਰ ਅੱਸੀਸਟੈਂਟ ਨਿਰਦੇਸ਼ਕ
  ‘ਲਗਾਨ’, ‘ਮੌਨਸੂਨ ਵੈਡਿੰਗ’ (2001) , ‘ਸਾਥੀਆ ’ (2002), ‘ਸਵਦੇਸ਼’   Source: CU news
Real Estate