ਮੈਂ M ਮੈਂਬਰ P ਪੰਚਾਇਤ ਆਂ

765

ਨਾਕੇ ਤੇ ਇੱਕ ਬੂੱਝੜ ਨੇਂ ਪੁਲ਼ਸ ਨਾਲ਼ ਪੰਗਾ ਲੈ ਲਿਆ ਕਹਿੰਦਾ ਮੈਂ ਵੀ M.P. ਆਂ ਸਿਪਾਹੀ ਕਹਿੰਦਾ M.P. ਤਾਂ ਭਗਵੰਤ ਮਾਨ ਐ ਬੂੱਝੜ ਕਹਿੰਦਾ ਮੈਂ M ਮੈਂਬਰ P ਪੰਚਾਇਤ ਆਂ ਸਿਪਾਹੀ ਕਹਿੰਦਾ M.P. ਦਾ ਮਤਲਬ ਹੋਰ ਵੀ ਹੁੰਦੈ ਬੂੱਝੜ ਕਹਿੰਦਾ ਕੀ ਜੀ?
ਸਿਪਾਹੀ ਕਹਿੰਦਾ M ਮੂੱਧਾ P ਪੈਜਾ।

Real Estate