ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ ਤੇ ਕਿਉਂ ਕੀਤਾ ਸਾਵਧਾਨ ?

1832

ਇਕ ਕੈਨੇਡੀਅਨ ਨਾਗਰਿਕ ਨੂੰ ਚੀਨ ਵਿਚ ਨਸ਼ਾ ਤਸਕਰੀ ਦੇ ਕੇਸ ਵਿਚ ਮੌਤ ਦੀ ਸਜ਼ਾ ਦਿੱਤੇ ਜਾਣ ਮਗਰੋਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਚੀਨ ਜਾਣ ਵਾਲੇ ‘ਅਤਿ ਦਰਜੇ ਦੀ ਸਾਵਧਾਨੀ’ ਵਰਤਣ ਲਈ ਕਿਹਾ ਹੈ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਚੀਨ ਵਿਚ ‘ਸੁਰੱਖਿਆ ਨੇਮ ਤੇ ਹਾਲਾਤ ਬਿਨਾਂ ਨੋਟਿਸ ਤੋਂ ਅਚਾਨਕ ਬਦਲ ਸਕਦੀਆਂ’ ਹਨ। ਚੀਨ ਦੀ ਇਕ ਅਦਾਲਤ ਨੇ ਪਿਛਲੇ ਹਫਤੇ ਕੈਨੇਡੀਅਨ ਨਾਗਰਿਕ ਰੌਬਰਟ ਲੌਇਡ ਸ਼ੈਲੇਨਬਰਗ ਨੂੰ ਨਸ਼ਾ ਤਸਕਰੀ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਈ ਹੈ।

Real Estate