ਮੱਦਦ ਕਿਉਂ ਨਹੀਂ ਕੀਤੀ?

918

• ਪੁਲੀਸ ਵਾਲਾ : ਤੇਰੇ ਸਾਹਮਣੇ ਚੋਰ, ਉਸ ਲੜਕੀ ਦਾ ਪਰਸ ਖੋਹ ਰਿਹਾ ਸੀ ਤੇ ਤੂੰ ਕੋਈ ਮੱਦਦ ਨਹੀਂ ਕੀਤੀ
ਸਿ਼ੰਦਾ ਸਕੀਮੀ ; ਸਾਹਿਬ ਜੀ , ਮੈਂ ਇਸ ਲੜਕੀ ਨੂੰ ਜਾਣਦਾ ਹਾਂ
ਪੁਲੀਸ ਵਾਲਾ : ਫਿਰ ਤਾਂ ਤੈਨੂੰ ਮੱਦਦ ਕਰਨੀ ਹੀ ਚਾਹੀਦੀ ਸੀ ।
ਸਿੰ਼ਦਾ ਸਕੀਮੀ : ਜਨਾਬ ਜੀ ਉਹਦੇ ਵਟਸ ਅਪ ਸਟੇਟਸ ਵਿੱਚ ਲਿਖਿਆ ‘

“I can handle my problems…. Don’t underestimate the power of woman.”

ਪੁਲੀਸ ਵਾਲਾ : ਫਿਰ ਮਰਨ ਦੇ

Real Estate