ਵਿਧਾਇਕ ਜ਼ੀਰਾ ਦਾ ‘ਭਗੌੜਾ ਪੀਏ’ ਗ੍ਰਿਫ਼ਤਾਰ

894

ਨਸਿ਼ਆਂ ਦੇ ਖਿ਼ਲਾਫ਼ ਪੰਜਾਬ ਪੁਲੀਸ ਦੇ ਆਈਜੀ ਸਮੇਤ ਹੋਰ ਪੁਲੀਸ ਅਧਿਕਾਰੀਆਂ ਖਿਲਾਫ਼ ਬਿਆਨਬਾਜ਼ੀ ਕਰਨ ਵਾਲੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਪੀਏ ਨੀਰਜ ਕੁਮਾਰ ਨੂੰ ਮੋਗਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਖਿਲਾਫ਼ 2013 ਵਿੱਚ 302 ਦਾ ਮਾਮਲਾ ਦਰਜ ਹੋਇਆ ਸੀ ਅਤੇ 2015 ਤੋਂ ਭਗੌੜਾ ਕਰਾਰ ਦਿੱਤਾ ਹੋਇਆ ਸੀ ।
ਪਰ ਸਵਾਲ ਇਹ ਹੈ , ਇਹ ਨੀਰਜ ਕੁਮਾਰ ਤਾਂ 11 ਜਨਵਰੀ ਤੱਕ ਸ਼ਰੇਆਮ ਵਿਧਾਇਕ ਜ਼ੀਰਾ ਦੇ ਪੀਏ ਵਜੋਂ ਵਿਚਰ ਰਿਹਾ ਸੀ ਤਾਂ ਅੱਜ ਹੀ ਅਚਨਚੇਤ ਕਿਉਂ ਗ੍ਰਿਫ਼ਤਾਰ ਕੀਤਾ ਗਿਆ ਕੀ ਇਸ ਪਿੱਛੇ ਪੁਲੀਸ ਅਧਿਕਾਰੀਆਂ ਖਿਲਾਫ਼ ਲਾਏ ਦੋਸ਼ਾਂ ਤੋਂ ਚੁੱਪ ਕਰਵਾਉਣ ਲਈ ਕਾਰਵਾਈ ਕੀਤੀ ਗਈ ਹੈ।

Real Estate