ਜੰਨਤ ਦੀਆਂ ਹੂਰਾਂ ਦਾ ਚੱਕਰ

922

ਸ਼ੱਕੀ ਪਤਨੀ ਦਾ ਸ਼ੱਕ ਦੂਰ ਕਰਨ ਲਈ , ਪਤੀ ਨੇ ਦਾਹੜੀ ਰੱਖ ਲਈ , ਕੁਰਾਨ ਸ਼ਰੀਫ਼ ਪੜ੍ਹਨ ਸੁਰੂ ਕਰ ਦਿੱਤਾ ਅਤੇ ਪੰਜ ਵਕਤ ਦਾ ਨਮਾਜੀ ਵੀ ਹੋ ਗਿਆ
ਗਰੀਬਾਂ ਦੀ ਮੱਦਦ ਕਰਨ ਲੱਗਿਆ
ਸਾਰੇ ਗਲਤ ਕੰਮ ਛੱਡ ਦਿੱਤੇ ਅਤੇ ਅੱਲਾਹ ਦੀ ਰਾਹ ਵਿੱਚ ਚੱਲ ਲੱਗਿਆ
ਹੁਣ ਪਤਨੀ ਆਪਣੇ ਸੌਹਰ ਬਾਰੇ , ਆਪਣੀ ਸਹੇਲੀ ਨੂੰ ਫੋਨ ‘ਤੇ ਦੱਸ ਰਹੀ ਸੀ :-
ਹੁਣ ਕਮੀਨਾ ਜੰਨਤ ਦੀਆਂ ਹੂਰਾਂ ਦੇ ਚੱਕਰ ‘ਚ ਹੈ —

Real Estate