ਨੈਸ਼ਨਲ ਕਬੱਡੀ ਅਤੇ ਬੈਡਮਿੰਟਨ ਦਾ ਟੂਰਨਾਮੈਂਟ 19,20 ਜਨਵਰੀ ਨੂੰ

1493

ਪਿੰਡ ਜੰਗੀਆਣਾ (ਬਰਨਾਲਾ ) ਵਿਖੇ ਨੈਸ਼ਨਲ ਕਬੱਡੀ ਅਤੇ ਬੈਡਮਿੰਟਨ ਦਾ ਟੂਰਨਾਮੈਂਟ  19,20 ਜਨਵਰੀ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਇਆ ਦਾ ਰਿਹਾ ਹੈ ।

# ਨੈਸ਼ਨਲ ਕਬੱਡੀ ਓਪਨ( ਮੁੰਡੇ ਅਤੇ ਕੁੜੀਆਂ ਦੋਵਾ ਲਈ , ਬਰਾਬਰ ਇਨਾਮ )
ਪਹਿਲਾ ਇਨਾਮ 3100 ਰੁਪਏ +ਕੱਪ
ਦੂਜਾ ਇਨਾਮ 2100 ਰੁਪਏ +ਕੱਪ
ਤੀਜਾ ਇਨਾਮ 700 ਰੁਪਏ+ਕੱਪ
ਐਂਟਰੀ ਫੀਸ 100 ਰੁਪਏ
# 19 ਸਾਲੀ ( ਮੁੰਡੇ ਅਤੇ ਕੁੜੀਆਂ, ਬਰਾਬਰ ਇਨਾਮ )
ਪਹਿਲਾ ਇਨਾਮ 3100+ਕੱਪ
ਦੂਜਾ ਇਨਾਮ 2100+ਕੱਪ
ਤੀਜਾ ਇਨਾਮ 700+ਕੱਪ
ਐਂਟਰੀ ਫੀਸ 100
ਭਾਰ ਵਰਗ –70 ਕਿਲੋ
# 14 ਸਾਲੀ ( ਮੁੰਡੇ ਅਤੇ ਕੁੜੀਆਂ ਬਰਾਬਰ ਇਨਾਮ )
ਪਹਿਲਾ ਇਨਾਮ 2100 ਰੁਪਏ +ਟਰਾਫੀ
ਦੂਜਾ ਇਨਾਮ 1000 ਰੁਪਏ + ਟਰਾਫੀ
ਤੀਜਾ ਇਨਾਮ 500 ਰੁਪਏ +ਟਰਾਫੀ
ਐਂਟਰੀ ਫੀਸ 50 ਰੁਪਏ
ਭਾਰ ਵਰਗ 55 ਕਿਲੋ
# ਸਾਰੇ ਖਿਡਾਰੀ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ ।
#ਬੈਡਮਿੰਟਨ ਓਪਨ ਸਿੰਗਲ
ਪਹਿਲਾ ਇਨਾਮ 1100+ਟਰਾਫੀ
ਦੂਜਾ ਇਨਾਮ 700 + ਟਰਾਫੀ
ਐਂਟਰੀ ਫੀਸ 50 ਰੁਪਏ
ਸ਼ਰਤਾਂ
#ਸਾਰੇ ਖਿਡਾਰੀ ਆਪਣਾ ਆਧਾਰ ਕਾਰਡ ਨਾਲ ਲੈ ਕੇ ਆਉਣ , ਆਧਾਰ ਕਾਰਡ ਤੇ ਜਨਮ ਮਿਤੀ ਲਿਖੀ ਹੋਵੇ
# ਰੈਫਰੀ ਦਾ ਫੈਸਲਾ ਅੰਤਿਮ ਹੋਵੇਗਾ
# ਲੰਗਰ ਅਤੁੱਟ ਵਰਤਗੇ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
9855170458
9478140787
9592070873

Real Estate