ਸਮਲਿੰਗੀਆਂ ਦੀ ਭਾਰਤੀ ਫੌਜ ‘ਚ ਕੋਈ ਥਾਂ ਨਹੀਂ -ਬਿਪਿਨ ਰਾਵਤ

841

ਲੈਸਬੀਅਨ, ਗੇਅ,ਬਾਈਸੈਕਸ਼ੂਅਲ, ਟ੍ਰਾਂਸਜੈਂਡਰਾਂ ਬਾਰੇ ਭਾਰਤੀ ਫੌਜ ਦੇ ਮੁਖੀ ਬਿਪਿਨ ਰਾਵਤ ਨੇ ਕਿਹਾ ਹੈ ਕਿ ਇਸ ਵਰਗ ਦੀ ਭਾਰਤੀ ਫੌਜ ‘ਚ ਕੋਈ ਥਾਂ ਨਹੀਂ ਹੈ ਤੇ ਉਹ ਫੌਜ ‘ਚ ਅਜਿਹਾ ਕੁਝ ਨਹੀਂ ਹੋਣ ਦੇਣਗੇ।ਹਾਲਾਂਕਿ ਸੁਪਰੀਮ ਕੋਰਟ ਵੱਲੋਂ ਇਸ ਵਰਗ ਨੂੰ ਆਮ ਵਰਗ ਦੇ ਬਰਾਬਰ ਰੱਖਣ ਦਾ ਫੈਸਲਾ ਦਿੱਤਾ ਸੀ। ਬਿਪਿਨ ਰਾਵਤ ਨੇ ਕਿਹਾ ਕਿ ਬੇਸ਼ੱਕ ਫੌਜ, ਅਦਾਲਤ ਤੋਂ ਉੱਪਰ ਨਹੀਂ ਹੈ ਪਰ ਫੌਜ ਦੇ ਆਪਣੇ ਵੀ ਕੁੱਝ ਨਿਯਮ ਹਨ, ਅਦਾਲਤ ਦਾ ਫੈਸਲਾ ਫੌਜ ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਾਫ਼-ਸਾਫ਼ ਕਿਹਾ ਕਿ ਉਹ ਫੌਜ ਵਿੱਚ ਅਜਿਹਾ ਕੁੱਝ ਨਹੀਂ ਹੋਣ ਦੇਣਗੇ।

Real Estate