100 ਸਾਲ ਦੀ ਬੇਬੇ ਦੀਆਂ 100 ਪ੍ਰਸੈ਼ਟ ਖਰੀਆਂ ਗੱਲਾਂ

2043

ਗੁੱਟ ‘ਤੇ ਬਲੱਡ ਪਰੈਸ਼ਰ ਵਾਲੀ ਚੇਨ ਦੇਖ ਕੇ ਮੇਰੀ ਨਜ਼ਰ ਬੇਬੇ ਗਈ ਅਤੇ ਚੱਲਦੇ ਪ੍ਰੋਗਰਾਮ ਕੁਝ ਗੱਲਾਂ ਕਰਨ ਲੱਗਾ । ਬੇਬੇ ਦੀ ਹਾਜ਼ਰ -ਜਵਾਬੀ ਕਮਾਲ ਦੀ ਹੈ। ਪਿੰਡ ਵਾਲਿਆਂ ਨੇ ਦੱਸਿਆ ਬੇਬੇ ਦੀ ਉਮਰ 100 ਜਾਂ 110 ਸਾਲ ਦੀ ਹੈ। ਗੋਬਿੰਦ ਕੌਰ ਕਿਰਤੀ ਪਰਿਵਾਰ ਦਾ ਕੁੰਡਾ-ਜਿੰਦਾ ਹੈ। ਉਹ ਭਲੇ ਵੇਲਿਆਂ ਦੇ ਮੁੜ ਆਉਣ ਦੀ ਉਡੀਕ ਕਰਦੀ ਹੈ । ਇਹ ਵੀ ਦੱਸਦੀ ਹੈ ਕਿ ਹੱਲੇ-ਗੁੱਲੇ ਵੇਲੇ 15-16 ਸਾਲ ਦੀ ਸੀ । ਇਸ ਹਿਸਾਬ ਨਾਲ ਉਸਦਾ ਜਨਮ 1930-32 ਦੇ ਆਸਪਾਸ ਦਾ , ਫਿਰ ਉਸਦੀ ਉਮਰ 100 ਨਹਂੀ ਬਣਦੀ , ਪਰ ਅੰਕੜਿਆਂ ‘ਚੋਂ ਨਿਕਲ ਕੇ ਗੱਲ ਕਰੀਏ ਤਾਂ ਇਸ ਸਦੀ ਵਰਗੀ ਬੇਬੇ ਗੋਬਿੰਦ ਕੌਰ ਨਾਲ ਗੱਲ ਕਰਕੇ ਸਵਾਦ ਆ ਗਿਆ, ਤੁਸੀ ਵੀ ਸੁਣੋ ਬੇਬਾਕ ਗੱਲਾਂ

Real Estate