ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਨੇ ਪੰਜਾਬ ‘ਚ ਲਗਾਏ ਨਵੇਂ ਜਿਲ੍ਹਾ ਪ੍ਰਧਾਨ

1056

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ ਨਵੇਂ ਜਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਨੇ ਅੱਜ ਪੰਜਾਬ ‘ਚ ਨਵੇਂ ਜਿ਼ਲ੍ਹਾ ਕਾਂਗਰਸ ਪ੍ਰਧਾਨਾਂ ਦਾ ਐਲਾਨ ਕੀਤਾ ਹੈ।  ਜਿੰਨ੍ਹਾਂ ਵਿੱਚ ਬਠਿੰਡਾ-ਸ਼ਹਿਰੀ ਦੇ ਅਰੁਣ ਵਧਾਵਨ, ਬਠਿੰਡਾ-ਦਿਹਾਤੀ ਦੇ ਖ਼ੁਸ਼ਬਾਜ਼ ਸਿੰਘ ਜਟਾਣਾ ਹਨ। ਅੰਮ੍ਰਿਤਸਰ-ਦਿਹਾਤੀ ਦਾ ਪ੍ਰਧਾਨ ਭਗਵੰਤ ਪਾਲ ਸਿੰਘ ਸੱਚਰ ,ਅੰਮ੍ਰਿਤਸਰ-ਸ਼ਹਿਰੀ ਦੇ ਪ੍ਰਧਾਨ ਜਤਿੰਦਰ ਕੌਰ ਸੋਨੀਆ ਹੋਣਗੇ।
ਲੁਧਿਆਣਾ-ਦਿਹਾਤੀ ਕਾਂਗਰਸ ਦੇ ਨਵੇਂ ਪ੍ਰਧਾਨ ਕਰਨਜੀਤ ਸਿੰਘ ਗ਼ਾਲਿਬ
ਲੁਧਿਆਣਾ-ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ
ਮੋਹਾਲੀ ਦੇ ਦੀਪਿੰਦਰ ਸਿੰਘ ਢਿਲੋਂ
ਖੰਨਾ ਦੇ ਸੁਖਦੀਪ ਸਿੰਘ
ਬਰਨਾਲਾ ਦੇ ਰੂਪੀ ਕੌਰ
ਸੰਗਰੂਰ ਦੇ ਰਾਜਿੰਦਰ ਸਿੰਘ ਰਾਜਾ
ਮਾਨਸਾ ਦੇ ਮਨੋਜ ਮੰਜੂ ਬਾਲਾ ਬਾਂਸਲ
ਫ਼ਰੀਦਕੋਟ ਦੇ ਅਜੇਪਾਲ ਸਿੰਘ ਸੰਧੂ
ਤਰਨ ਤਾਰਨ ਦੇ ਮਨਜੀਤ ਸਿੰਘ ਘਸੀਟਪੁਰਾ
ਸ੍ਰੀ ਮੁਕਤਸਰ ਸਾਹਿਬ ਦੇ ਹਰਚਰਨ ਸਿੰਘ ਬਰਾੜ (ਸੋਦਾ)
ਮੋਗਾ ਦੇ ਮਹੇਸ਼ ਇੰਦਰ ਸਿੰਘ ਨਿਹਾਲ ਸਿੰਘ ਵਾਲਾ
ਫ਼ਾਜਿ਼ਲਕਾ ਦੇ ਰੰਜਮ ਕੁਮਾਰ ਕਾਮਰਾ
ਰੋਪੜ ਦੇ ਬਰਿੰਦਰ ਸਿੰਘ ਢਿਲੋਂ
ਫਿ਼ਰੋਜ਼ਪੁਰ ਦੇ ਗੁਰਚਰਨ ਸਿੰਘ ਨਾਹਰ
ਜਲੰਧਰ-ਸ਼ਹਿਰੀ ਦੇ ਬਲਦੇਵ ਸਿੰਘ ਦੇਵ
ਜਲੰਧਰ-ਦਿਹਾਤੀ ਦੇ ਸੁਖਵਿੰਦਰ ਸਿੰਘ ਲਾਲੀ ਅਤੇ ਫ਼ਤਿਹਗੜ੍ਹ ਸਾਹਿਬ ਦੇ ਸੁਭਾਸ਼ ਸੂਦ ਨਵੇਂ ਪ੍ਰਧਾਨ ਹੋਣਗੇ।

Real Estate