ਜੀਕੇ ਤੇ ਹੋਈ F.I.R ਦਰਜ

1094

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਬਾਦਲ ਦਲ ਦੇ ਆਗੂ ਮਨਜੀਤ ਜੀਕੇ ਖਿਲਾਫ ਦਿੱਲੀ ਨਾਰਥ ਐਵੀਨਿਊ ਥਾਣੇ ‘ਚ ਐਫ ਆਈ ਆਰ ਦਰਜ ਹੋ ਗਈ ਹੈ। ਬੀਤੇ ਦਿਨ ਦਿੱਲੀ ਦੀ ਪਟਿਆਲਾ ਕੋਰਟ ਨੇ ਜੀਕੇ ਦੀ ਐਫ ਆਈ ਆਰ ਰੱਦ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਜਿਸ ਤੋਂ ਬਾਅਦ ਅਦਾਲਤ ਦੇ ਹੁਕਮ ਦੇ ਬਾਅਦ ਹੀ ਇਹ ਕਾਰਵਾਈ ਹੋਈ ਹੈ।ਦਿੱਲੀ ਕਮੇਟੀ ਦੇ ਮਨਜੀਤ ਜੀ।ਕੇ ਦੇ ਨਾਲ-ਨਾਲ ਸੂਬੇਦਾਰ ਹਰਜੀਤ ਸਿੰਘ ਤੇ ਅਮਰਜੀਤ ਪੱਪੂ ਖਿਲਾਫ ਵੀ FIR ਦਰਜ ਹੋਈ ਹੈ। ਮਨਜੀਤ ਸਿੰਘ ਜੀ।ਕੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਹਨ।

Real Estate