ਸਟੈੱਮ ਸੈੱਲ ਬਣ ਸਕਦਾ ਹੈ ਕੈਂਸਰ ਦੇ ਮਰੀਜ਼ਾਂ ਦਾ ਰੱਖਿਆ ਕਵਚ

ਅਮਰੀਕਾ ਵਿੱਚ ਹੋ ਰਹੀ  ਖੋਜ  ਤੋਂ ਪਤਾ ਚੱਲਦਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਦੇ   ਮਾੜੇ ਪ੍ਰਭਾਵ ਤੋਂ ਬਚਾਉਣ ਲਈ ਸਟੈਮ ਸੈੱਲ ਮੱਦਦਗਾਰ  ਸਾਬਿਤ ਹੋ ਸਕਦਾ ਹੈ।
•     ਕੀਮੋਥੈਰੇਪੀ ਕੈਂਸਰਗ੍ਰਸਤ ਕੋਸਿ਼ਕਾਵਾਂ  ਨੂੰ ਖਤਮ ਕਰਨ ਵਿੱਚ ਮੱਦਦ ਕਰਦਾ ਹੈ ,ਪਰ ਇਸ  ਨਾਲ ਬੋਨ ਮੈਰੋ ਵਰਗੇ  ਨੁਕਸਾਨ ਵੀ  ਕਰਦਾ ਹੈ । ਇਸ ਨਾਲ ਮਰੀਜ਼ਾ ਦੀ ਸਿਹਤ ਨੂੰ ਵੀ ਨੁਕਸਾਨ ਵੀ ਪਹੁੰਚਦਾ ਹੈ।
•    ਸਾਇੰਸ  ਟ੍ਰਾਂਸਲੇਸ਼ਨ ਮੈਡੀਸਨ ਵਿੱਚ ਛਪੇ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ  ਇਸ ਲਈ  ਅਨੁਵੰਸਿ਼ਕ ਰੂਪ ਵਿੱਚ ਜੈਨੇਟਿਕ ਮੈਡੀਫਾਇਡ  ਸਟੈਮ  ਸੈਲ ਦਾ ਪ੍ਰਯੋਗ ਕੀਤਾ ਗਿਆ ਹੈ।
•     ਇੰਗਲੈਂਡ ਦੀ ਕੈਂਸਰ ਰਿਸਰਚ ਨੇ  ਇਸਨੂੰ ‘ਪੂਰੀ ਤਰ੍ਹਾਂ ਨਵੀ ਅਪਰੋਚ’ ਵਿੱਚ ਕੀਤੀ ਗਈ ਖੋਜ ਦੱਸਿਆ ਹੈ । ਬੋਨ ਮੈਰੋ  ਕੀਮੋਥੈਰੇਪੀ  ਦੀ  ਵਜਾਅ ਨਾਲ ਪ੍ਰਭਾਵਿਤ  ਨਾਲ ਆਸਾਨੀ  ਨਾਲ ਪ੍ਰਭਾਵਿਤ ਹੋ ਜਾਂਦੀ ਹੈ।
•     ਇਲਾਜ  ਦੇ ਪਰਿਣਾਮ ਨੂੰ ਦੇਖਦੇ ਹੋਏ ਪਤਾ ਚੱਲਦਾ ਹੈ ਕਿ ਸਫੈਦ ਰਕਤ ਕੋਸਿ਼ਕਾਵਾਂ ਵਿੱਚ ਲਾਲ ਰਕਤ ਕਣਿਕਾ ਦੀ ਤੁਲਨਾ ਵਿੱਚ ਅਧਿਕ  ਸੰਕ੍ਰਮਣ ਫੈਲਦਾ ਹੈ  ਅਤੇ ਜਿਸ ਨਾਲ ਸਾਹ ਫੁੱਲਣ ਲੱਗਦੀ ਹੈ ਅਤੇ ਥਕਾਵਟ ਹੋਣ ਲੱਗਦੀ ਹੈ। ਸਿਆਟਲ ਦੇ  ਫਰੈਡ  ਹੁਚੀਸਨ  ਕੈਂਸਰ ਰਿਸਰਚ ਸੈਂਟਰ ਦੇ ਖੋਜੀਆਂ  ਦਾ ਕਹਿਣਾ ਹੈ ਕਿ ਇਸਦਾ  ਕੀਮੋਥਰੈਪੀ  ਉਪਰ  ਕਾਫੀ  ਬੁਰਾ ਅਸਰ ਪੈ ਸਕਦਾ ਹੈ  ਜਿਸਦੇ ਨਤੀਜੇ  ਵਜੋਂ  ਜਾਂ ਤਾਂ ਕੀਮੋਥੈਰੇਪੀ  ਨੂੰ ਰੋਕ ਦਿੱਤਾ ਜਾਂਦਾ ਹੈ ਜਾਂ ਫਿਰ ਘੱਟ ਕਰ ਦਿੱਤਾ ਜਾਂਦਾ ਹੈ।

Real Estate