ਰਾਮ ਮੰਦਰ ਮਾਮਲਾ:ਸੁਪਰੀਮ ਕੋਰਟ ਵੱਲੋਂ ਪੰਜ ਜੱਜਾਂ ਦਾ ਬੈਂਚ ਕਾਇਮ

927

ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਤੇ ਕੇਸ ਦੀ ਸੁਣਵਾਈ 10 ਜਨਵਰੀ ਨੂੰ ਹੋਣ ਜਾ ਰਹੀ ਹੈ । ਇਸੇ ਦੌਰਾਨ ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਕੇਸ ਨਾਲ ਸਬੰਧਤ ਸੁਣਵਾਈ ਲਈ ਪੰਜ ਜੱਜਾਂ ’ਤੇ ਆਧਾਰਤ ਸੰਵਿਧਾਨਕ ਬੈਂਚ ਕਾਇਮ ਕੀਤਾ ਹੈ। ਇਸ ਬੈਂਚ ਦੀ ਅਗਵਾਈ ਚੀਫ ਜਸਟਿਸ ਰੰਜਨ ਗੋਗੋਈ ਕਰਨਗੇ ਤੇ ਜਸਟਿਸ ਐੱਸਏ ਬੋਬਦੇ, ਐੱਨਵੀ ਰਮਨਾ, ਯੂਯੂ ਲਲਿਤ ਅਤੇ ਡੀਵਾਈ ਚੰਦਰਚੂੜ ਇਸ ਬੈਂਚ ’ਚ ਸ਼ਾਮਲ ਹੋਣਗੇ।

Real Estate