ਪੋਸਤ ਦੀ ਖੇਤੀ ਤੇ ਖਹਿਰਾ ਨੇ ਡਾ. ਗਾਂਧੀ ਨਾਲ ਮਿਲਾਏ ਸੁਰ

1516

ਪਰਮਿੰਦਰ ਸਿੰਘ ਸਿੱਧੂ- ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕਰ ਦਿੱਤਾ ਹੈ । ਆਮ ਆਦਮੀ ਪਾਰਟੀ ਤੋਂ ਬਾਗੀ ਹੋਣ ਮਗਰੋਂ ਆਪ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਿੜਲੇ ਦਿਨੀ ਪਾਰਟੀ ਦੀ ਮੁੱਢਲੀ ਮੈਂਬਸਿ਼ਪ ਤੋਂ ਵੀ ਅਸਤੀਫਾ ਦੇ ਦਿੱਤਾ ਸੀ । ਇਸੇ ਦੌਰਰਾਨ ਬੋਲਦਿਆਂ ਖਹਿਰਾ ਨੇ ਕਿਹਾ ਕਿ ਕਿਸ ਤਰ੍ਹਾਂ ਨਸਿ਼ਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ । ਖਹਿਰਾ ਨੇ ਕਿਹਾ ਡਾ: ਗਾਂਧੀ ਨਾਲ ਮਿਲ ਕੇ ਪੋਸਤ ਦੀ ਖੇਤੀ ਕਰਨ ਬਾਰੇ ਨੀਤੀ ਬਣਾਈ ਜਾਵੇਗੀ ।ਟਰਾਂਸਪੋਰਟ ਵਿੱਚ ਵੱਡੇ ਘਰਾਣਿਆ ਦੀ ਹਿੱਸੇਦਾਰੀ ਬਾਰੇ ਖਹਿਰਾ ਨੇ ਕਿਹਾ ਕਿ ਨਵੀਂ ਟਰਾਂਸਪੋਰਟ ਨੀਤੀ ਬਣਾਵਾਗੇਂ ਤੇ ਬੇਰੁਜਗਾਰ ਨੌਜਵਾਨਾਂ ਨੂੰ ਬੱਸਾਂ ਦੇ ਪਰਮਿਟ ਵੰਡਾਂਗੇ।

Real Estate