ਨਹੀ ਰਹੇ ‘ਹੌਲਦਾਰ ਛੁਆਰਾ’ ਕਿਰਦਾਰ ਵਾਲੇ ਤੇਜਿੰਦਰ ਬੱਬੂ

1616

ਕਾਮੇਡੀਅਨ ਤੇਜਿੰਦਰ ਬੱਬੂ ਪਿੰਡ ਠੱਠਾ ਨਵਾਂ ਵਿਖੇ ਦਿਹਾਂਤ ਹੋ ਗਿਆ । ਉਹ 45 ਸਾਲਾ ਦੇ ਸਨ ।ਤੇਜਿੰਦਰ ਬੱਬੂ ਨੇ ਭਗਵੰਤ ਮਾਨ ਦੇ ਪ੍ਰਸਿੱਧ ਕਾਮੇਡੀ ਸੀਰੀਅਲ ‘ਜੁਗਨੂੰ ਹਾਜ਼ਰ ਹੈ’ ਸਮੇਤ ਕਈ ਕਾਮੇਡੀ ਫ਼ਿਲਮਾਂ ਅਤੇ ਸੀਰੀਅਲਾਂ ‘ਚ ਕੰਮ ਕੀਤਾ ਹੈ । ਹੌਲਦਾਰ ਛੁਆਰਾ ਦਾ ਕਿਰਦਾਰ ਉਨਹਾਂ ਦਾ ਇੱਕ ਯਾਦਗਾਰ ਕਿਰਦਾਰ ਹੈ।

Real Estate